ਰੇਲਵੇ ਦਾ ਵੱਡਾ ਫੈਸਲਾ! ਰਾਤ 11 ਤੋਂ ਸਵੇਰੇ 5 ਵਜੇ ਤੱਕ Trains’ਚ ਬੰਦ ਰਹਿਣਗੇ ਮੋਬਾਈਲ Charging Point

ਚੱਲਦੀ ਟ੍ਰੇਨ ’ਚ ਪਾਵਰ ਬੈਂਕ ਫਟਣ ਅਤੇ ਧੂੰਆਂ ਨਿਕਲਣ ਦੀ ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

Train ਵਿੱਚ ਯਾਤਰਾ ਕਰਨ ਵੇਲੇ ਹੁਣ ਤੁਹਾਨੂੰ ਫੋਨ ਚਾਰਜਿੰਗ ਕਰਨ ਤੇ ਆ ਸਕਦੀ ਹੈ ਦਿੱਕਤ , Railway Board ਨੇ ਫੈਸਲਾ ਕੀਤਾ ਹੈ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ Electric Charging Point ਬੰਦ ਰਹਿਣਗੇ |

 

 

ਦਰਅਸਲ 26 ਅਕਤੂਬਰ ਨੂੰ ਹਜੂਰ ਸਾਹਿਬ ਨਾਂਦੇੜ KSR Bangalore ਐਕਸਪ੍ਰੈਸ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਜਿਸ ਵਿੱਚ ਕਿ ਚਾਰਜਿੰਗ ਪੁਆਇੰਟ ਬੰਦ ਨਹੀਂ ਕੀਤੇ ਗਏ ਅਤੇ ਲਗਾਤਾਰ ਚਾਰਜਿੰਗ ਕਰਨ ਨਾਲ ਇੱਕ ਪਾਵਰ ਬੈਂਕ ਫਟ ਗਿਆ ਅਤੇ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਕਿ ਅਫਰਾ ਤਫਰੀ ਮੱਚ ਗਈ , ਇਸ ਤੋਂ ਬਾਅਦ ਉਹਨਾਂ ਫੈਸਲਾ ਲਿਆ ਗਿਆ ਹੈ ਕਿ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਚਾਰਜਿੰਗ ਪੁਆਇੰਟ ਬੰਦ ਰਹਿਣਗੇ|

Leave a Reply

Your email address will not be published. Required fields are marked *