ਪੰਜਾਬ ਦੌਰੇ ਤੋਂ ਪਹਿਲਾਂ PM Modi ਦਾ ਪੰਜਾਬੀ ਵਿੱਚ tweet, ਜਲੰਧਰ ਆਉਣ ਦੀ ਉਡੀਕ ਦਾ ਕੀਤਾ ਜ਼ਿਕਰ
ਪੰਜਾਬ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੰਜਾਬੀ ਵਿੱਚ ਸੰਦੇਸ਼ ਸਾਂਝਾ ਕੀਤਾ ਹੈ

Twitter ‘ਤੇ ਕੀਤੇ ਗਏ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ਼ੁੱਕਰਵਾਰ, 17 ਜੁਲਾਈ 2026 ਨੂੰ ਜਲੰਧਰ ਦੇ ਦੌਰੇ ਦੀ ਉਡੀਕ ਕਰ ਰਹੇ ਹਨ।
PM Modi ਦਾ ਇਹ ਪੰਜਾਬੀ tweet ਸੂਬੇ ਦੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਜਲੰਧਰ ਦੌਰੇ ਦੇ ਪ੍ਰੋਗਰਾਮ ਦਾ ਵੇਰਵਾ ਜਲਦ ਹੀ ਸਾਂਝਾ ਕੀਤੇ ਜਾਣ ਦੀ ਉਮੀਦ ਹੈ।ਇਹ ਇਸ ਸਾਲ ਪ੍ਰਧਾਨ ਮੰਤਰੀ ਦਾ ਪੰਜਾਬ ਦਾ ਪਹਿਲਾ ਦੌਰਾ ਹੋਵੇਗਾ।
