Jalandhar:- ਦੁਆਬੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੂੰ ਵੀ ਸੰਗਤ ਦਾ ਭਰਵਾਂ ਹੁੰਗਾਰਾ

Jalandhar:- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਣੀ ਭਰਤੀ ਕਮੇਟੀ ਦੀ ਜਲੰਧਰ ਵਿਖੇ ਹੋਈ ਦੂਜੀ ਮੀਟਿੰਗ ਨੂੰ ਵੀ […]

BUDGET/ AAP ਸਰਕਾਰ ਨੇ ਇਸ ਬਜਟ ‘ਚ ਪੰਜਾਬ ਦੇ ਲੋਕਾਂ ਨਾਲ ਕੀਤਾ ਮਜ਼ਾਕ :- ਰਵਨੀਤ ਸਿੰਘ ਬਿੱਟੂ

AAP ਸਰਕਾਰ ਨੇ ਇਸ ਬਜਟ ‘ਚ ਪੰਜਾਬ ਦੇ ਲੋਕਾਂ ਨਾਲ ਕੀਤਾ ਮਜ਼ਾਕ :- ਰਵਨੀਤ ਸਿੰਘ ਬਿੱਟੂ “ਖਾਲੀ ਭਾਂਡੇ ਸਭ ਤੋਂ ਵੱਧ ਰੌਲਾ ਪਾਉਂਦੇ ਹਨ” ਦੀ […]

Arizona-Mexico Border:-ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ

ਪ੍ਰਵਾਸੀਆਂ ਦੀਆਂ ਵਧੀਆਂ ਮੁਸ਼ਕਲਾਂ ਨਵੀਂ ਸਰਹੱਦੀ ਕੰਧ ਦੀ ਉਸਾਰੀ ਸ਼ੁਰੂ Arizona-Mexico ਸਰਹੱਦ ‘ਤੇ ਇੱਕ ਨਵੀਂ ਸਰਹੱਦੀ ਕੰਧ ਦੀ ਉਸਾਰੀ ਸ਼ੁਰੂ ਹੋ ਗਈ ਹੈ, ਜਿਸਦਾ ਉਦੇਸ਼ […]

Fatehgarh Churian:- ਬਾਬਾ ਰੋਡੇ ਦੀ ਸਮਾਧੀ ‘ਤੇ ਦੋ ਦਿਨਾਂ ਮੇਲਾ ਸ਼ੁਰੂ

ਬਾਬਾ ਰੋਡੇ ਦੀ ਸਮਾਧੀ ‘ਤੇ ਦੋ ਦਿਨਾਂ ਮੇਲਾ ਸ਼ੁਰੂ ਪੰਜਾਬ ਦੇ ਮਜੀਠਾ ਤੋਂ 6 ਕਿਲੋਮੀਟਰ ਦੂਰ ਪਿੰਡ ਭੋਮਾ ਵਿੱਚ ਐਤਵਾਰ ਤੋਂ ਬਾਬਾ ਰੋਡੇ ਦੀ ਸਮਾਧੀ […]

Pakistan ਦੇ ਦੋ ਨੰਬਰ ਦੇ ਲੋਕਾਂ ਨੇ ਵਿਗਾੜਤਾ ਬਾਰਡਰ ਦੇ ਪਿੰਡ ਦਾ ਨੌਜਵਾਨ

Pakistan ਦੇ ਲੋਕਾਂ ਦੇ ਲਾ//ਲ//ਚ ਵਿੱਚ ਆ ਕੇ ਪੰਜਾਬੀ ਨੌਜਵਾਨ ਬਣ ਗਿਆ ਚਿੱ//ਟੇ ਦਾ ਵਪਾਰੀ , ਪੁਲਿਸ ਨੇ ਸਮਾਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ ਪਾਕਿਸਤਾਨ […]

Hockey:-ਵਿਆਹ ਦੇ ਬੰਧਨ ‘ਚ ਬੱਝੇ Hockey Player ਮਨਦੀਪ ਸਿੰਘ ਅਤੇ ਉਦਿਤਾ ਦੁਹਾਨ

ਵਿਆਹ ਦੇ ਬੰਧਨ ‘ਚ ਬੱਝੇ ਹਾਕੀ ਖਿਡਾਰੀ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਭਾਰਤੀ Hockey ਟੀਮ ਦੇ ਸਟਾਰ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਨੇ ਜਲੰਧਰ ਦੇ […]

Pathankot: ਅਦਾਲਤ ਨੇ ਰਾਹੁਲ ਗਾਂਧੀ ਸਮੇਤ 98 ਸੰਸਦ ਮੈਂਬਰਾਂ ਨੂੰ ਕੀਤਾ ਬਰੀ

Pathankot: ਅਦਾਲਤ ਨੇ Rahul Gandhi ਸਮੇਤ 98 ਸੰਸਦ ਮੈਂਬਰਾਂ ਨੂੰ ਕੀਤਾ ਬਰੀ ਪਠਾਨਕੋਟ ਵਿੱਚ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਨੂੰ 8500 ਰੁਪਏ ਪ੍ਰਤੀ ਮPathankotਹੀਨਾ ਦੇਣ […]

Mohali: ਮਟੌਰ ਵਿੱਚ ਸਟ੍ਰੀਟ ਫੂਡ ਫੈਕਟਰੀ ‘ਤੇ ਛਾਪਾ, ਸੜੇ ਹੋਏ ਮੀਟ ਦੇ ਕਈ ਨਮੂਨੇ ਜ਼ਬਤ

Mohali: ਫੂਡ ਵਿਭਾਗ ਵੱਲੋਂ ਮਟੌਰ ਵਿੱਚ ਸਟ੍ਰੀਟ ਫੂਡ ਫੈਕਟਰੀ ‘ਤੇ ਛਾਪਾ, ਸੜੇ ਹੋਏ ਮੀਟ ਦੇ ਕਈ ਨਮੂਨੇ ਜ਼ਬਤ ਫੂਡ ਵਿਭਾਗ ਦੇ ਅਧਿਕਾਰੀਆਂ ਨੇ Mohali ਦੇ […]