ਪੰਜਾਬ ਅਤੇ ਹਰਿਆਣਾ ਸੂਬਿਆਂ ਦੇ 8 ਟੋਲ ਪਲਾਜ਼ਾ ਦੇ ਰੇਟ ਵਧੇ

ਪੰਜਾਬ ਅਤੇ ਹਰਿਆਣਾ ਸੂਬਿਆਂ ਦੇ 8 ਟੋਲ ਪਲਾਜ਼ਾ ਦੇ ਰੇਟ ਵਧੇ

ਪੰਜਾਬ ਅਤੇ ਹਰਿਆਣਾ ਸੂਬਿਆਂ ਦੇ 8 ਟੋਲ ਪਲਾਜ਼ਾ ਦੇ ਰੇਟ ਵਧੇ

ਪੰਜਾਬ ਅਤੇ ਹਰਿਆਣਾ ਵਿੱਚ ਸੜਕੀ ਸਫਰ ਹੋਰ ਮਹਿੰਗਾ ਹੋ ਗਿਆ ਹੈ ਦੋਨੋਂ ਸੂਬਿਆਂ ਦੇ 8 ਟੋਲ ਪਲਾਜ਼ਾ ਦੇ ਰੇਟ ਵਧਾਏ ਗਏ ਹਨ । ਲੁਧਿਆਣਾ ਜੋ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਉਹ ਹੋਰ ਵੀ ਮਹਿੰਗਾ ਹੋ ਗਿਆ ਹੈ ਚਾਰ ਮਹੀਨਿਆਂ ਵਿੱਚ ਦੂਸਰੀ ਵਾਰ ਇਨਾ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ।ਪੰਜਾਬ ਅਤੇ ਹਰਿਆਣਾ ਸੂਬਿਆਂ ਦੇ 8 ਟੋਲ ਪਲਾਜ਼ਾ ਦੇ ਰੇਟ ਵਧੇ

ਲਾਡੋਵਾਲ ਟੋਲ ਪਲਾਜ਼ਾ ਤੇ ਪਹਿਲਾਂ 225 ਰੁਪਏ ਲੱਗਦੇ ਸੀ ਹੁਣ ਉਸ ਦੀ ਜਗ੍ਹਾ 235 ਦੇਣੇ ਹੋਣਗੇ ਇਸੇ ਤਰ੍ਹਾਂ ਬਾਕੀ ਵਾਹਨਾਂ ਦੇ ਵੀ ਰੇਟ ਵਧਾਏ ਗਏ ਹਨ।1 ਅਪ੍ਰੈਲ 2026 ਤੋਂ ਕਾਰ ਜੀਪ ਤੇ  ਟੋਲ ਰੇਟ ਤੇ 5 ਰੁਪਏ ਦਾ ਵਾਧਾ ਕੀਤਾ ਗਿਆ ਅਗਰ ਇੱਕ ਪਾਸੇ ਦੀ ਗੱਲ ਕੀਤੀ ਜਾਵੇ ਤਾਂ 10 ਰੁਪਏ ਤੋਂ ਲੈ ਕੇ 60 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਰੇਟ ਵਧਨ ਨਾਲ ਆਮ ਜਨਤਾ ਤੇ ਵਾਧੂ ਬੋਝ ਪਏਗਾ ਦੱਸਣਾ ਚਾਵਾਂਗੇ ਕਿ ਪਿਛਲੇ ਕੁਝ ਸਮੇਂ ਵਿੱਚ ਟੋਲ ਪਲਾਜ਼ਾ ਦੇ ਰੇਟ ਵਧੇ ਹਨ ਜਿਸ ਦੇ ਨਾਲ ਹੀ ਲੋਕਾਂ ਵਿੱਚ ਗੁੱਸਾ ਹੈ ਪਰ ਸਵਾਲ ਹੈ ਕਿ ਆਮ ਜਨਤਾ ਕਦੋਂ ਤੱਕ ਇਹ ਟੋਲ ਦਿੰਦੀ ਰਹੇਗੀ ਅਤੇ ਲੋਕਾਂ ਤੇ ਵਾਧੂ ਬੋਝ ਪੈਂਦਾ ਰਹੇਗਾ।

Leave a Reply

Your email address will not be published. Required fields are marked *