ਪੰਜਾਬ Congress ‘ਚ ਅੱਜ ਹੋ ਸਕਦਾ ਹੈ ਵੱਡਾ ਫੈਸਲਾ, ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ Charanjit Singh Channi ਤੇ Raja Warring

ਦਿੱਲੀ ਵਿੱਚ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਨਾਲ ਕਾਂਗਰਸ ਹਾਈ ਕਮਾਂਡ ਦੇ ਆਗੂ।

ਪੰਜਾਬ Congress ਤੇ ਅੱਜ ਕੋਈ ਵੱਡਾ ਫੈਸਲਾ ਹੋ ਸਕਦਾ ਹੈ ! ਪਹਿਲੀ ਵਾਰ Charanjit Singh Channi ਅਤੇ Raja Warring ਆਹਮੋ ਸਾਹਮਣੇ ਹੋਣਗੇ

Congress ਦੀ ਦਿੱਲੀ High Command ਵੱਲੋਂ ਇੱਕ ਅਹਿਮ ਮੀਟਿੰਗ ਪੰਜਾਬ ਦੇ ਲੀਡਰਾਂ ਨਾਲ ਦਿੱਲੀ ਵਿਖੇ ਰੱਖੀ ਗਈ ਹੈ ਜਿਸ ਵਿੱਚ ਕਿ ਪਾਰਟੀ ਦੇ ਲੀਡਰਾਂ ਦੇ ਆਪਸੀ ਮਤਭੇਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਅਗਰ ਮੱਤਭੇਦ ਦੂਰ ਨਾ ਹੋਏ ਤਾਂ ਪੰਜਾਬ ਕਾਂਗਰਸ ਦੇ ਕੋਈ ਬਹੁਤ ਵੱਡਾ ਫੈਸਲਾ High Command ਵੱਲੋਂ ਲਿਆ ਜਾ ਸਕਦਾ ਹੈ।

 

 

 

ਇਸ ਵੱਡੀ ਮੀਟਿੰਗ ਨੂੰ ਲੈ ਕੇ Congress High Command ਨੇ ਵੀ ਪੂਰੀ ਤਿਆਰੀ ਕੱਸੀ ਹੋਈ ਹੈ ਅਤੇ ਪਾਰਟੀ ਦੇ ਹੋਰ ਵੱਡੇ ਆਗੂ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਬੀਤੇ ਦਿਨੀ ਜੋ ਇੱਕ ਕਮੇਟੀ ਤਿਆਰ ਕੀਤੀ ਗਈ ਸੀ ਜਿਸ ਵਿੱਚ ਕਿ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਸੀ ਉਹ ਸਾਰੀ ਟੀਮ ਨੂੰ ਦਿੱਲੀ ਤਲਬ ਕੀਤਾ ਗਿਆ ਹੈ।ਇਸ ਮੀਟਿੰਗ ਤੋਂ ਬਾਅਦ ਕੋਈ ਬਹੁਤ ਵੱਡਾ ਫੈਸਲਾ ਸਾਹਮਣੇ ਆ ਸਕਦਾ ਹੈ। ਜੇਕਰ ਦੋਵਾਂ ਦੇ ਆਪਸੀ ਗਿਲੇ ਸ਼ਿਕਵੇ ਦੂਰ ਨਹੀਂ ਹੁੰਦੇ ਤਾਂ ਨਵੀਂ Congress ਵੀ ਵੇਖੀ ਜਾ ਸਕਦੀ ਹੈ।

 

Leave a Reply

Your email address will not be published. Required fields are marked *