Tarun Chugh ਨੂੰ BJP ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਹੁਣ Gujarat ਦੇ ਪ੍ਰਭਾਰੀ ਬਣੇ

BJP MP Tarun Chug ਨੂੰ Gujarat ਦਾ ਪ੍ਰਭਾਰੀ ਬਣਾਏ ਜਾਣ ਦੀ ਖ਼ਬਰ

Tarun Chugh ਨੂੰ Punjabਤੋਂ ਬਾਅਦ Gujrat ਵਿੱਚ ਮਿਲੀ ਵੱਡੀ ਜਿੰਮੇਦਾਰੀ

MP Tarun Chugh ਨੂੰ BJP ਵੱਲੋਂ ਇੱਕ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਦੇ ਚਲਦੇ ਉਹਨਾਂ ਨੂੰ Gujarat ਦਾ Incharge ਬਣਾਇਆ ਗਿਆ ਹੈ।

BJP ਵੱਲੋਂ ਅੱਜ ਤਿੰਨ ਸੂਬਿਆਂ ਦੇ ਪ੍ਰਭਾਰੀ ਲਾਏ ਗਏ ਜਿਸ ਦੇ ਵਿੱਚ ਉੱਤਰ ਪ੍ਰਦੇਸ਼ ਲਈ Sh Vinod Tawde , ਪੰਜਾਬ ਲਈ Dr Satish Poonia ਅਤੇ Gujarat ਦਾ ਜਿੰਮਾ ਅੰਮ੍ਰਿਤਸਰ ਦੇ Tarun Chugh ਨੂੰ ਦਿੱਤਾ ਗਿਆ ਹੈ , ਕੱਲ ਹੀ Tarun Chugh ਨੂੰ ਭਾਰਤੀ ਜਨਤਾ ਪਾਰਟੀ ਨੇ National Head Quarter in-charge ਨਿਯੁਕਤ ਕੀਤਾ ਸੀ , ਅਤੇ ਅੱਜ ਇੱਕ ਵੱਡੀ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਇਸ ਜਿੰਮੇਵਾਰੀ ਤੋਂ ਬਾਅਦ Tarun ਦਾ ਸਿਆਸੀ ਕੱਦ ਦੇਸ਼ ਦੀ ਰਾਜਨੀਤੀ ਵਿੱਚ ਹੋਰ ਵੱਧ ਗਿਆ ਹੈ। ਫਿਲਹਾਲ ਜਲਦ ਹੀ ਉਹ ਗੁਜਰਾਤ ਦੇ ਮਸਲੇ ਹੱਲ ਕਰਦੇ ਨਜ਼ਰ ਆਉਣਗੇ ਇੱਥੇ ਇਹ ਗੱਲ ਦੱਸਣਾ ਜਰੂਰੀ ਹੈ ਕਿ ਨਰਿੰਦਰ ਮੋਦੀ ਵੀ Gujarat ਦੇ ਮੁੱਖ ਮੰਤਰੀ ਸਨ ਅਤੇ ਉਸ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਫਿਲਹਾਲ ਪ੍ਰਧਾਨ ਮੰਤਰੀ ਦੇ ਸੂਬੇ ਦਾ ਪ੍ਰਭਾਰੀ ਬਣ ਕੇ ਇੱਕ ਵੱਡਾ ਮੁਕਾਮ Tarun Chugh ਨੇ ਹਾਸਿਲ ਕੀਤਾ ਹੈ।

Leave a Reply

Your email address will not be published. Required fields are marked *