ਪੰਜਾਬ ਸਰਕਾਰ ਵਿੱਚ 12 IPS ਅਤੇ 132 PPS ਅਫਸਰਾਂ ਦੇ ਹੋਏ ਤਬਾਦਲੇ
ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਇੱਕ ਅਹਿਮ ਫੈਸਲਾ ਪੰਜਾਬ ਪੁਲਿਸ ਤੇ ਲਿੱਤਾ ਗਿਆ ਜਿਸ ਵਿੱਚ ਕਿ 12 IPS ਅਤੇ 132 PPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ 2027 ਦੀ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਵਿੱਚ ਤਬਾਦਲਿਆਂ ਦਾ ਇਹ ਸਭ ਤੋਂ ਵੱਡਾ ਕਦਮ ਹੈ ।


ਪੰਜਾਬ ਦੇ ਹਰ ਸ਼ਹਿਰ ਵਿੱਚ SP ਰੈਂਕ ਦੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ,ਪੜੋ ਪੂਰੀ List:






