Canada ਦੇ PM Trudeau ਨੇ Diljit Dosanjh ਨੂੰ ਦਿੱਤਾ ਸਰਪ੍ਰਾਈਜ਼, ਗਾਇਕ ਨੇ ਹੱਥ ਜੋੜ ਕੇ ਕੀਤਾ ਸਵਾਗਤ

ਪ੍ਰਸਿੱਧ ਅਭਿਨੇਤਾ ਅਤੇ ਪੰਜਾਬੀ ਗਾਇਕ Diljit Dosanjh ਦੀ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਆਪਣੇ ਗੀਤਾਂ ਨਾਲ ਲੋਕਾਂ ਦਾ ਮਨ ਮੋਹ ਲੈਣ […]

Britain ਦੀ ਔਰਤ ਨੂੰ ਆਇਆ ਚੰਗਾ business idea, ਆਪਣੇ ਪੁਰਾਣੇ ਕੱਪੜੇ ਵੇਚ ਕੇ ਕਮਾਏ ਲੱਖਾਂ ਰੁਪਏ

Hannah Bevington ਲੋਕ ਪੈਸਾ ਕਮਾਉਣ ਦੇ ਕਈ ਤਰੀਕੇ ਹਨ, ਪਰ ਆਮ ਤੌਰ ‘ਤੇ ਲੋਕ ਉਨ੍ਹਾਂ ਤਰੀਕਿਆਂ ਬਾਰੇ ਨਹੀਂ ਜਾਣਦੇ ਹਨ, ਪਰ ਕੁਝ ਲੋਕ ਇਸ ਨੂੰ […]

Italy ਦੀ ਸਰਕਾਰ ਲੋਕਾਂ ਨੂੰ ਸਵਰਗ ਵਰਗੀ ਖੂਬਸੂਰਤ ਥਾਂ ‘ਤੇ ਰਹਿਣ ਲਈ ਦੇ ਰਹੀ 27 ਲੱਖ ਰੁਪਏ

Tuscany ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਰਹਿਣ ਲਈ ਇੱਕ ਸ਼ਾਨਦਾਰ ਘਰ ਹੋਵੇ ਜਿੱਥੇ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਰਹਿ ਸਕੇ। […]

Dubai ਦਾ ਦੂਸਰਾ ਪਹਿਲੂ ਜਿਸ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ, ਗਰੀਬਾਂ ਦੀਆਂ ਝੁੱਗੀਆਂ

Dubai another side Dubai ਆਪਣੀ ਆਲੀਸ਼ਾਨ ਇਮਾਰਤਾਂ, ਬਿਹਤਰ ਜੀਵਨ ਸ਼ੈਲੀ ਅਤੇ ਸੁੰਦਰਤਾ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ […]

Melbourne ਦੇ Greensboro ‘ਚ ਹੋਣ ਜਾ ਰਿਹਾ “ਤੀਆਂ ਦਾ ਮੇਲਾ”, Miss Pooja ਬੰਨ੍ਹਣਗੇ ਰੰਗ

13 ਜੁਲਾਈ ਦਿਨ ਸ਼ਨੀਵਾਰ ਨੂੰ ਗ੍ਰੀਨਸਬੋਰੋ, Melbourne ‘ਚ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਗਾਇਕਾ Miss Pooja ਵੀ ਮੌਜੂਦ ਹੋਵੇਗੀ। ਇੰਚਾਰਜ […]

PM MODI ਦਾ ਸਵਾਗਤ ਕਰਨ ਲਈ ਰੂਸੀ ਬੱਚੀ ਨੇ ਭਾਰਤੀ ਪਹਿਰਾਵੇ ‘ਚ ਢੋਲ ਦੀ ਤਾਲ ‘ਤੇ ਕੀਤਾ ਸ਼ਾਨਦਾਰ ਭੰਗੜਾ

PM MODI ਲਗਭਗ 5 ਸਾਲ ਬਾਅਦ ਦੋ ਦਿਨਾਂ ਦੌਰੇ ‘ਤੇ ਰੂਸ ਪਹੁੰਚੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਦੁਵੱਲੇ ਆਰਥਿਕ ਸਹਿਯੋਗ ਅਤੇ […]

ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕਰਕੇ ਅੰਮ੍ਰਿਤਪਾਲ ਦੀ ਰਿਹਾਈ ਦੀ ਕੀਤੀ ਮੰਗ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੇਤੂ ਰਹੇ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕ ਸਮਾਗਮ ‘ਤੋਂ ਦੂਰ ਰੱਖਣ ਦਾ ਮੁੱਦਾ ਅਮਰੀਕਾ ‘ਚ ਗੂੰਜਿਆ ਹੈ। ਸਿੱਖ ਅਟਾਰਨੀ […]

ਹਰਦੀਪ ਸਿੰਘ ਨਿੱਝਰ ‘ਤੇ ਕੈਨੇਡਾ ਸਰਕਾਰ ਨੇ ਲਗਾਈਆਂ ਸੀ ਕਈ ਪਾਬੰਦੀਆਂ, ਖੂਫੀਆ ਰਿਪੋਰਟ ‘ਚ ਹੋਇਆ ਖੁਲਾਸਾ

ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਮੌਕੇ ਕੈਨੇਡਾ ਦੀ ਪਾਰਲੀਮੈਂਟ ਨੇ ਇੱਕ ਪਲ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਹੀਦ ਵਜੋਂ ਸਨਮਾਨਿਤ ਕੀਤਾ। ਨਿੱਝਰ […]

ਅਮਰੀਕਾ ‘ਚ KP.3 ਨਾਮਕ ਨਵਾਂ ਕੋਵਿਡ ਸਟ੍ਰੇਨ ਆਇਆ ਸਾਹਮਣੇ, JN.1 ਵੇਰੀਐਂਟ ਨਾਲੋਂ ਜ਼ਿਆਦਾ ਖਤਰਨਾਕ

ਅਮਰੀਕਾ ‘ਚ KP.3 ਨਾਮਕ ਇੱਕ ਨਵਾਂ ਕੋਵਿਡ ਸਟ੍ਰੇਨ ਸਾਹਮਣੇ ਆਇਆ ਹੈ, ਜੋ ਮੌਜੂਦਾ ਮਾਮਲਿਆਂ ‘ਚ 25% ਤੋਂ ਵੱਧ ਹੈ। Omicron ਤੋਂ ਲਿਆ ਗਿਆ ਇਹ ਵੇਰੀਐਂਟ […]