ਆਸਟ੍ਰੇਲੀਆ ਸਰਕਾਰ 1 ਜੁਲਾਈ ਤੋਂ ਸਟੱਡੀ ਵੀਜ਼ਾ ਦੇ ਨਿਯਮਾਂ ‘ਚ ਕਰ ਰਹੀ ਸਖ਼ਤੀ, ਭਾਰਤੀ ਵਿਦਿਆਰਥੀਆਂ ‘ਤੇ ਪਏਗਾ ਅਸਰ

ਆਸਟ੍ਰੇਲੀਆਈ ਸਰਕਾਰ ਵਿਦੇਸ਼ੀ ਨਾਗਰਿਕਾਂ ਨੂੰ “ਵੀਜ਼ਾ ਹਾਪਿੰਗ” ‘ਚ ਸ਼ਾਮਲ ਹੋਣ ਤੋਂ ਰੋਕਣ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ। ਨਵੇਂ ਨਿਯਮ ਭਾਰਤੀ ਵਿਦਿਆਰਥੀਆਂ ਲਈ […]

ਇੰਗਲੈਂਡ ਦੀ ਕੇਲੀ ਨਿਪਸ ਨੇ ਸੌਂਦੇ ਹੋਏ ਕੀਤੀ 3 ਲੱਖ ਰੁਪਏ ਦੀ ਸ਼ਾਪਿੰਗ

ਔਰਤਾਂ ਖਰੀਦਦਾਰੀ ਦਾ ਬਹੁਤ ਆਨੰਦ ਮਾਣਦੀਆਂ ਹਨ, ਆਨਲਾਈਨ ਅਤੇ ਸਟੋਰਾਂ ‘ਚ ਉਪਲਬਧ ਵੱਖ-ਵੱਖ ਵਿਕਲਪਾਂ ਦੇ ਨਾਲ ਉਹ ਕਿਸੇ ਵੀ ਸਮੇਂ ਖੁੱਲ੍ਹੀ ਖਰੀਦਦਾਰੀ ਕਰ ਸਕਦੀਆਂ ਹਨ। […]

ਕੈਨੇਡਾ ਦੇ ਸਰੀ ‘ਚ ਪੰਜਾਬੀਆਂ ਵੱਲੋਂ ਹੀ 28 ਸਾਲਾ ਦੇ ਪੰਜਾਬੀ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕੀਤਾ ਕਤਲ

ਕੈਨੇਡਾ ‘ਚ ਪੜ੍ਹ ਰਹੇ ਲੁਧਿਆਣਾ ਦੇ ਇੱਕ ਵਿਦਿਆਰਥੀ ਦੀ ਕੈਨੇਡਾ ਦੇ ਸਰੀ ‘ਚ 4 ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ […]

Russia ‘ਚ ਭਾਰਤੀ ਨਾਗਰਿਕਾਂ ਨੂੰ ਬਿਨਾਂ Visa ਦੇ ਮਿਲ ਸਕੇਗੀ ਫ੍ਰੀ ਐਂਟਰੀ, ਭਾਰਤ ਅਤੇ ਰੂਸ ਵਿੱਚਕਾਰ ਹੋ ਸਕਦਾ ਵੱਡਾ ਸਮਝੌਤਾ

ਭਾਰਤ ਅਤੇ ਰੂਸ ਦੇ ਪਹਿਲਾਂ ਤੋਂ ਹੀ ਕਾਫੀ ਮਜ਼ਬੂਤ ਸਬੰਧ ਰਹੇ ਹਨ ਅਤੇ ਹੁਣ ਉਹ ਨਵੇਂ ਦੁਵੱਲੇ ਸਮਝੌਤੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ […]

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ਨੂੰ ਕੀਤਾ ਸਖ਼ਤ, ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ‘ਤੇ ਪੈ ਸਕਦਾ ਵੱਡਾ ਅਸਰ

ਆਸਟ੍ਰੇਲੀਆ ਦੀ ਅਲਬਾਨੀਅਨ ਸਰਕਾਰ ਨੇ ਮਾਈਗ੍ਰੇਸ਼ਨ ਅਤੇ ਵਿਦਿਆਰਥੀਆਂ ਦੀ ਧੋਖਾਧੜੀ ‘ਚ ਵਾਧੇ ਕਾਰਨ ਸਖ਼ਤ ਅੰਤਰਰਾਸ਼ਟਰੀ ਸਟੂਡੈਂਟ ਵੀਜ਼ਾ ਨਿਯਮ ਲਾਗੂ ਕੀਤੇ ਹਨ। ਸ਼ੁੱਕਰਵਾਰ ਤੱਕ, ਵਿਦੇਸ਼ੀ ਸਟੂਡੈਂਟਾ […]

UK ‘ਚ ਪਹਿਲੀ ਵਾਰ ਪਾਰਲੀਮੈਂਟ ‘ਚ ਗੂੰਜਿਆ ਗੁਰਬਾਣੀ ਦੀਆਂ ਧੁਨਾਂ

ਲੰਡਨ ‘ਚ ਪਹਿਲੀ ਵਾਰ ਵਿਸਾਖੀ ਦਾ ਤਿਉਹਾਰ ਇਸ ਹਫ਼ਤੇ ਆਯੋਜਿਤ ਕੀਤਾ ਗਿਆ, ਜਿਸ ‘ਚ ਸੰਸਦ ਦੇ ਦੋਵੇਂ ਸਦਨ ਗੁਰਬਾਣੀ ਦੀਆਂ ਧੁਨਾਂ ਅਤੇ ਸਦਭਾਵਨਾ ਦੇ ਸੰਦੇਸ਼ਾਂ […]

ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ‘ਚ ਵਧਾਇਆ ਪੰਜਾਬ ਦਾ ਮਾਣ, ਨਿਊਜ਼ੀਲੈਂਡ ਪੁਲਿਸ ‘ਚ ਬਣਿਆ ਕਰੈਕਸ਼ਨ ਅਫ਼ਸਰ

ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦੇ ਇੱਕ ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ‘ਚ ਪੰਜਾਬ ਦਾ ਮਾਣ ਵਧਾਇਆ ਹੈ। ਜ਼ਿਕਰਯੋਗ, ਪੰਜਾਬੀ ਨੌਜਵਾਨ ਸਤਿਅਮ ਗੌਤਮ ਨਿਊਜ਼ੀਲੈਂਡ ਪੁਲਿਸ ‘ਚ […]

ਸਿੱਖਾਂ ਨੂੰ ਅਮਰੀਕਾ, ਕੈਨੇਡਾ ਤੇ ਬਰਤਾਨੀਆ ਵਰਗੇ ਦੇਸ਼ਾਂ ‘ਚ ਵੀ ਕਿਰਪਾਨ ਪਹਿਨਣ ਦੀ ਆਜ਼ਾਦੀ ਹੈ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ‘ਚ ਗੁਰਬਚਨ ਸਿੰਘ ਵੱਲੋਂ ਕਿਰਪਾਨ ਪਹਿਨਣ ਦੇ ਮਾਮਲੇ ‘ਚ ਕੀਤੀ ਗਈ […]

ਅੰਮ੍ਰਿਤਸਰ ਤੋਂ BJP ਵਲੋਂ ਲੋਕ ਸਭਾ ਦੀ ਚੋਣ ਲੜਨ ਵਾਲੇ @Taranjit Singh Sandhu ਦਾ ਜਾਣੋ ਪਿੱਛੋਂਕੜ

ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਨਵੀਂ ਦਿਲੀ ਵਿਖੇ ਭਾਰਤੀ ਜਨਤਾ […]

ਕੈਨੇਡਾ 28,000 ਤੋਂ ਵੱਧ ਲੋਕਾਂ ਨੂੰ ਕਰ ਸਕਦੀ ਡਿਪੋਰਟ, CBSA ਦੇ ਆਂਕੜਿਆਂ ਨੇ ਕੀਤਾ ਵੱਡਾ ਖੁਲਾਸਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਅਨੁਸਾਰ, ਕੈਨੇਡਾ ‘ਚ ਅਸਫ਼ਲ ਸ਼ਰਨ ਮੰਗਣ ਵਾਲਿਆਂ ਲਈ 28,000 ਤੋਂ ਵੱਧ ਸਰਗਰਮ ਵਾਰੰਟ ਜਾਰੀ ਕੀਤੇ ਗਏ ਹਨ। ਇਹ […]