ਅੰਮ੍ਰਿਤਸਰ ਪੁਲਿਸ ’ਚ ਵੱਡਾ ਫੇਰਬਦਲ! ਗੁਰਪ੍ਰੀਤ ਭੁੱਲਰ ਬਣੇ IG ਬਾਰਡਰ ਰੇਂਜ, ਹਰਮਨਬੀਰ ਗਿੱਲ ਨੂੰ ਮਿਲੀ CP ਦੀ ਕਮਾਨ

ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੇ ਤਬਾਦਲਿਆਂ ਸਬੰਧੀ ਜਾਰੀ ਹੁਕਮ, ਗੁਰਪ੍ਰੀਤ ਸਿੰਘ ਭੁੱਲਰ ਨੂੰ IG ਬਾਰਡਰ ਰੇਂਜ ਅੰਮ੍ਰਿਤਸਰ ਅਤੇ ਹਰਮਨਬੀਰ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ

ਪੰਜਾਬ ’ਚ 8 IPS ਅਧਿਕਾਰੀਆਂ ਦੇ ਤਬਾਦਲੇ, ਬਠਿੰਡਾ ਦੀ SSP ਜੋਤੀ ਯਾਦਵ ਤੇ ਪਟਿਆਲਾ ਦੇ SSP ਵਰੁਣ ਸ਼ਰਮਾ ਵੀ ਬਦਲੇ

Punjab-ਅੰਮ੍ਰਿਤਸਰ ਦੇ ਸਾਬਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅੰਮ੍ਰਿਤਸਰ ਪੁਲਿਸ ਵਿੱਚ ਵਾਪਸੀ ਹੋਈ ਹੈ , ਇਸ ਵਾਰ ਉਹਨਾਂ ਨੂੰ ਅੰਮ੍ਰਿਤਸਰ ਬਾਰਡਰ ਰੇਂਜ ਦਾ IG ਨਿਯੁਕਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਨਾਲ ਹੀ ਹਰਮਨਬੀਰ ਗਿੱਲ ਨੂੰ ਪੱਕੇ ਤੌਰ ਤੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ ਹੈ , ਇਸ ਦੇ ਨਾਲ ਨਾਲ ਕਈ ਹੋਰ ਸ਼ਹਿਰਾਂ ਵਿੱਚ ਐਸਐਸਪੀ ਦੇ ਤਬਾਦਲੇ ਹੋਏ ਨੇ ਜਿਸ ਦੇ ਵਿੱਚ ਕੀ ਖਾਸ ਤੌਰ ਤੇ ਬਠਿੰਡਾ ਤੋਂ ਐਸਐਸਪੀ ਜੋਤੀ ਯਾਦਵ ਅਤੇ ਪਟਿਆਲਾ ਤੋਂ SSP ਵਰੁਣ ਸ਼ਰਮਾ ਦੇ ਤਬਾਦਲੇ ਕਰ ਦਿੱਤੇ ਗਏ ਹਨ ।

 

Leave a Reply

Your email address will not be published. Required fields are marked *