BJP ਦੀ ਨਵੀਂ ਟੀਮ ਦਾ ਐਲਾਨ: Manpreet Badal ਨੂੰ ਵੱਡੀ ਜ਼ਿੰਮੇਵਾਰੀ, Tarun Chugh ਬਣੇ Central Office In-Charge

BJP ਦੀ ਨਵੀਂ ਟੀਮ ਦਾ ਐਲਾਨ Manpreet Badal ਤੇ Tarun Chughਨੂੰ ਮਿਲੀ ਵੱਡੀ ਜਿੰਮੇਵਾਰੀ

BJP ਦੇ Nitin Nabin ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਪੰਜਾਬ ਤੋਂ ਜੁੜੇ MP Tarun Chug ਨੂੰ Central Office In-charge ਬਣਾਇਆ ਗਿਆ ਹੈ , ਇਸ ਦੇ ਨਾਲ ਨਾਲ 13 National Vice President ਬਣਾਏ ਗਏ ਹਨ ਜਿਸ ਦੇ ਵਿੱਚ ਕੀ Manpreet Singh Badal ਦਾ ਵੀ ਨਾਮ ਹੈ, ਇਸ ਦੇ ਨਾਲ ਨਾਲ ਇੱਕ ਰਾਸ਼ਟਰੀ ਮਹਾ ਮੰਤਰੀ ਦੋ ਰਾਸ਼ਟਰੀ ਸਹ ਮਹਾਂ ਮੰਤਰੀ ਅੱਠ ਰਾਸ਼ਟਰੀ ਮਹਾ ਮੰਤਰੀ 16 National Secretary , Piyush Goel National Treasure, 1 National co Treasure ਬਣਾਇਆ ਗਿਆ ਹੈ , ਜੌ 16 ਰਾਸ਼ਟਰੀ ਸਕੱਤਰ ਬਣੇ ਹਨ ਉਸ ਦੇ ਵਿੱਚ Smriti Irani ਦਾ ਵੀ ਨਾਮ ਸ਼ਾਮਿਲ ਹੈ , ਜੋ ਕਿ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਪਿੱਛੇ ਸਨ ਇਸ ਦੇ ਨਾਲ ਨਾਲ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਟੀਮ ਵੀ ਤਿਆਰ ਕੀਤੀ ਗਈ ਹੈ|

 

Leave a Reply

Your email address will not be published. Required fields are marked *