ਭਾਜਪਾ ਨੇ ਪੰਜਾਬ ਵਿੱਚ ਬਦਲੇ ਜ਼ਿਲ੍ਹਾ ਪ੍ਰਧਾਨ ਜਾਰੀ ਹੋਏ list
ਭਾਜਪਾ ਨੇ ਪੰਜਾਬ ਵਾਸਤੇ ਅੱਜ ਇੱਕ ਵੱਡਾ ਐਲਾਨ ਕੀਤਾ ਜਿਸਦੇ ਚਲਦੇ ਸੂਬੇ ਭਰ ਦੇ 16 ਜਿਲਾ ਪ੍ਰਧਾਨ ਬਦਲ ਦਿੱਤੇ ਗਏ ਹਨ , PM ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ ਪੰਜਾਬ ਭਾਜਪਾ ਵੱਲੋਂ ਇਹ ਖਾਸ ਐਲਾਨ ਕੀਤਾ ਗਿਆ ਹੈ , ਭਾਜਪਾ ਪੰਜਾਬ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਅਤੇ ਅੱਜ ਭਾਜਪਾ ਨੇ ਲਿਸਟ ਜਾਰੀ ਕੀਤੀ ਹੈ , ਜਿਸਦੇ ਵਿੱਚ ਲਿਖਿਆ ਗਿਆ ਹੈ ਕਿ ਕੌਮੀ ਪ੍ਰਧਾਨ ਸ੍ਰੀ ਨਿਤਿਨ ਬੀਨ ਦੀ ਸਹਿਮਤੀ ਨਾਲ ਅਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਦੇ ਸਹਿਯੋਗ ਨਾਲ ਪੰਜਾਬ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ , ਜਿਸ ਵਿੱਚ ਸਭ ਤੋਂ ਵੱਡਾ ਨਾਮ ਸਲਿਲ ਕਪੂਰ ਹੈ ਜਿਨਾਂ ਨੂੰ ਕਿ ਅੰਮ੍ਰਿਤਸਰ ਦਾ ਜਿਲਾ ਪ੍ਰਧਾਨ ਬਣਾਇਆ ਗਿਆ ਹੈ ,
ਤੁਸੀਂ ਵੀ ਪੜੋ ਲਸਟ

