ਥਾਣਾ ਸੀ ਡਿਵੀਜ਼ਨ ਵੱਲੋਂ UPHC ਭਗਤਾਵਾਲਾ ਅੰਮ੍ਰਿਤਸਰ ਵਿਖੇ ਚੋਰੀ ਕਰਨ ਵਾਲੇ ਦੋ ਕਾਬੂ।

ਥਾਣਾ ਸੀ ਡਿਵੀਜ਼ਨ ਵੱਲੋਂ UPHC ਭਗਤਾਵਾਲਾ ਅੰਮ੍ਰਿਤਸਰ ਵਿਖੇ ਚੋਰੀ ਕਰਨ ਵਾਲੇ ਦੋ ਕਾਬੂ।

ਥਾਣਾ ਸੀ ਡਿਵੀਜ਼ਨ ਵੱਲੋਂ UPHC ਭਗਤਾਵਾਲਾ ਅੰਮ੍ਰਿਤਸਰ ਵਿਖੇ ਚੋਰੀ ਕਰਨ ਵਾਲੇ ਦੋ ਕਾਬੂ

ਮਾਣਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਜਿਹਦੀਆਂ ਹਦਾਇਤਾਂ ਦੇ ਸ੍ਰੀ ਵਿਸ਼ਾਲਜੀਤ ਸਿੰਘ PPS, ADCP/City-1 ਦੇ ਨਿਰਦੇਸ਼ਾ ਤੇ ਸ੍ਰੀ ਪਰਵੇਸ਼ ਚੋਪੜਾ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਜੀ ਦੀ ਨਿਗਰਾਨੀ ਹੇਠ, ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿਚ ਲੁੱਟਾ, ਖੋਹਾ, ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ INSP/SHO ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸੀ ਡਵੀਜਨ ਅੰਮ੍ਰਿਤਸਰ ਦੀ ਅਗਵਾਈ ਹੇਠ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ UPHC ਭਗਤਾਵਾਲਾ ਅੰਮ੍ਰਿਤਸਰ ਵਿਖੇ ਮਿਤੀ 07/04/2026 ਅਤੇ 08/04/2026 ਦੀ ਦਰਮਿਆਨੀ ਰਾਤ ਨੂੰ ਚੋਰਾ ਦੁਆਰਾ ਖਿੜਕੀ ਦੀ ਗਰਿਲ ਤੋੜਕੇ ਇੱਕ INVERTER 02 ਬੇਟਰੇ, , WIFI MODEM, 02 AC , 3 AC , । AC Compressor Electiricty Wiring ਦੀ ਤੋੜ ਫੋੜ ਅਤੇ ਤਾਰਾ ਦੀ ਚੋਰੀ ਕੀਤੀ ਗਈ।

ਦੌਰਾਨੇ ਤਫਤੀਸ਼ ASI ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਤੁਰੰਤ ਹਰਕਤ ਵਿੱਚ ਆ ਕੇ ਕੁੱਝ ਹੀ ਘੰਟਿਆ ਦਰਮਿਆਨ ਮੁਕਦਮੇ ਨੂੰ ਟਰੇਸ ਕਰਦੇ ਹੋਏ ਮੁੱਕਦਮਾ ਹਜਾ ਵਿਚ ਅਮਿਤ ਸ਼ਰਮਾ ਉਰਫ ਮੈਨੂੰ ਪੁਤਰ ਰਾਮਪਾਲ ਵਾਸੀ ਮਕਾਨ ਨੰਬਰ 2005 ਗੁਰੂ ਗੋਬਿੰਦ ਸਿੰਘ ਨਗਰ ਗੁਜਰਪੁਰਾ ਗਿਲਵਾਲੀ ਗੇਟ ਅੰਮ੍ਰਿਤਸਰ ਹਾਲ ਵਾਸੀ ਝੁਗੀਆ ਜਿੰਨੇ ਭਲਵਾਨ ਅਤੇ ਅੰਕੁਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਡਾ. ਅੰਬੇਦਕਰ ਕਲੋਨੀ ਚੌਕ ਗੁਜਰਪੁਰਾ ਗਿਲਵਾਲੀ ਗੋਟ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੇ ਚੋਰੀ ਕੀਤਾ 01 INVERTER, 02 ਬੈਟਰੇ, 02 ਆਟੋਮੈਟਿਕ ਸਟੈਪਲਾਈਜਰ, WIFI MODEM ਅਤੇ 01 UPS ਬ੍ਰਾਮਦ ਕੀਤਾ ਗਿਆ। ਜਿੰਨਾ ਨੂੰ ਅੱਜ ਮਿਤੀ 09-4-2026 ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿਛ ਕਰਕੇ ਹੋਰ ਵੀ ਵਾਰਦਾਤਾਂ ਬਾਰੇ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।

ਅਮਿਤ ਸ਼ਰਮਾ ਉਰਫ ਮੈਨੂੰ ਉਕਤ ਪਰ ਪਹਿਲਾ ਦਰਜ ਮੁੱਕਦਮੇ ਦਾ ਵੇਰਵਾ:-

1. ਮੁੱਕਦਮਾ ਨੇ 177 ਮਿਤੀ 7-10-2023 ਜੁਰਮ 380,457 ਭ:ਦ ਥਾਣਾ ਕੰਟੋਨਮੈਟ ਅੰਮ੍ਰਿਤਸਰ ਸ਼ਹਿਰ।

ਅੰਕੁਸ਼ ਉਕਤ ਪਰ ਪਹਿਲਾ ਦਰਜ ਮੁੱਕਦਮੇ ਦਾ ਵੇਰਵਾ:-

1. ਮੁੱਕਦਮਾ ਨੇ 168 ਮਿਤੀ 24-09-2021 ਜੁਰਮ 379,411 ਭ:ਦ ਥਾਣਾ ਸੀ ਡਵੀਜਨ ਅੰਮ੍ਰਿਤਸਰ ਸ਼ਹਿਰ।

2. ਮੁਕਦਮਾ ਨੰਬਰ 201 ਮਿਤੀ 08-07-2023 सुवभ 457,380,411,34 ਥਾਣਾ ਸੀ ਡਿਵੀਜ਼ਨ,

3. ਮੁੱਕਦਮਾ ਨੰ 53 ਮਿਤੀ 12-3-2024 ਜੁਰਮ 457,380,411 ਭ:ਦ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ

Leave a Reply

Your email address will not be published. Required fields are marked *