Telugu ਫਿਲਮਾਂ ਦਾ ਇਸ ਸਮੇਂ ਪੂਰੇ ਭਾਰਤ ਵਿੱਚ ਬੜਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ‘Mufasa: The Lion King’ ਇਸ ਸਮੇਂ ਖਾਸ ਤੌਰ ‘ਤੇ ਚਰਚਾ ‘ਚ ਹੈ, ਖਾਸ ਤੌਰ ‘ਤੇ ਆਪਣੇ ਪ੍ਰਭਾਵਸ਼ਾਲੀ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਜਿਸ ਨੇ ਬਹੁਤ ਸਾਰੇ ਦਰਸ਼ਕਾਂ ਨੂੰ ਮੋਹ ਲਿਆ ਹੈ।
ਫ਼ਿਲਮ ‘Mufasa: The Lion King’ ਦੀ ਟੀਮ ਨੇ ਹਾਲ ਹੀ ‘ਚ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਹੈ ਕਿ Mahesh Babu ਨੇ ਫਿਲਮ ਦੇ ਕੇਂਦਰੀ ਪਾਤਰ ਮੁਫਾਸਾ ਨੂੰ ਆਵਾਜ਼ ਦਿੱਤੀ ਹੈ। ਇਸ Telugu ਟ੍ਰੇਲਰ ਨੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦੇ ਹੋਏ, ਇਸਦੇ ਪ੍ਰਭਾਵਸ਼ਾਲੀ ਵਿਜ਼ੂਅਲ ਲਈ ਇੱਕ ਸਕਾਰਾਤਮਕ ਪ੍ਰਤੀਕਿਰਿਆ ਪ੍ਰਾਪਤ ਕੀਤੀ ਹੈ।
ਇਸ ਦੇ ਨਾਲ ਹੀ ਇਸ ਫ਼ਿਲਮ ਵਿੱਚ ਅਭਿਨੇਤਾ Calvin Harrison Jr., Aaron Stone ਅਤੇ ਹੋਰ ਅਦਾਕਾਰ ਵੀ ਹਨ। ਵੱਡੇ ਬਜਟ ਦੀ ਬਣ ਰਹੀ ਇਹ ਫ਼ਿਲਮ 20 ਦਸੰਬਰ ਨੂੰ ਕ੍ਰਿਸਮਸ ਦੇ ਤੋਹਫੇ ਵਜੋਂ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿਕਰਯੋਗ, Star Mahesh Babu ਨੇ Mufasa ਨੂੰ ਆਵਾਜ਼ ਦੇਣ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਮੈਂ ਤੇਲਗੂ ਵਿੱਚ Mufasa ਨੂੰ ਆਵਾਜ਼ ਦੇ ਕੇ ਬਹੁਤ ਖੁਸ਼ ਹਾਂ। ਮੈਂ ਇਸ ਕਲਾਸਿਕ ਫਿਲਮ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ, ਇਸ ਲਈ ਇਹ ਮੇਰੇ ਲਈ ਬਹੁਤ ਖਾਸ ਹੈ।”
ਇਸ ਤੋਂ ਇਲਾਵਾ ਫਿਲਮ ਦੇ ਹਿੰਦੀ ਸੰਸਕਰਣ ਵਿੱਚ, Shah Rukh Khan ਨੇ Mufasa ਨੂੰ ਆਵਾਜ਼ ਦਿੱਤੀ, ਜਦੋਂ ਕਿ ਉਸਦੇ ਛੋਟੇ ਬੇਟੇ ਅਬਰਾਮ ਨੇ ਨੌਜਵਾਨ Mufasa ਦੀ ਭੂਮਿਕਾ ਨਿਭਾਈ। Shah Rukh Khan ਦੇ ਵੱਡੇ ਬੇਟੇ ਆਰੀਅਨ ਖਾਨ ਨੇ ਸਿੰਬਾ ਦਾ ਕਿਰਦਾਰ ਨਿਭਾਇਆ ਹੈ।
‘Mufasa: The Lion King’ trailer released, Mahesh Babu voiced Mufasa in the film
Telugu movies are currently seeing a lot of craze all over India. The movie ‘Mufasa: The Lion King’ is currently in the limelight, especially after the release of its impressive trailer, which has captivated many viewers.
The team of the film ‘Mufasa: The Lion King’ has recently officially announced that Mahesh Babu has voiced the central character of the film, Mufasa. This Telugu trailer has received a positive response for its impressive visuals, attracting many fans.
Along with this, the film also stars Calvin Harrison Jr., Aaron Stone and other actors. This big budget film is going to release worldwide on December 20 as a Christmas gift.
Notably, Star Mahesh Babu expressed his happiness at voicing Mufasa saying, “I am very happy to voice Mufasa in Telugu. I am a huge fan of this classic film, so it is very special for me. .”
Also in the Hindi version of the film, Shah Rukh Khan voices Mufasa, while his younger son Abram plays the young Mufasa. Shah Rukh Khan’s elder son Aryan Khan has played the role of Simba.