Gurjeet Singh Aujla
ਸੰਸਦ ਮੈਂਬਰ Gurjeet Singh Aujla ਨੇ ਕੱਲ੍ਹ ਸੰਸਦ ‘ਚ ਏਅਰਲਾਈਨਜ਼ ਵੱਲੋਂ ਨਿੱਜੀਕਰਨ ਅਤੇ ਲੁੱਟ ਦਾ ਮੁੱਦਾ ਉਠਾਇਆ ਸੀ। ਇਨ੍ਹਾਂ ਮੁੱਦਿਆਂ ‘ਤੇ ਟੇਲੀਕਾਮ ਮਿਨਿਸਟਰ ਜੋਤੀਰਿਧਿਅ ਸਿੰਧੀਆ ਅਤੇ ਨਿਸ਼ੀਕਾਂਤ ਦੂਬੇ ਨਾਲ ਜੋਰਦਾਰ ਬਹਿਸ ਵੀ ਹੋਈ। ਜਿਸ ‘ਤੇ Gurjeet Singh Aujla ਨੇ ਕਿਹਾ ਕਿ BJP ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਸੱਤਾ ‘ਚ ਹੈ ਤਾਂ ਊੰਗਲੀ ਚੁਕਣ ਦੀ ਥਾਂ ਇਨ੍ਹਾਂ ਗੱਲਾਂ ਨੂੰ ਠੀਕ ਕਿਉਂ ਨਹੀਂ ਕੀਤਾ ਗਿਆ।
Gurjeet Singh Aujla ਨੇ ਮਾਨਸੂਨ ਸੈਸ਼ਨ ਦੌਰਾਨ ਏਅਰਲਾਈਨਜ਼ ਵੱਲੋਂ ਵਸੂਲੇ ਜਾ ਰਹੇ ਨਾਜਾਇਜ਼ ਟਿਕਟਾਂ ਦੇ ਰੇਟਾਂ ਦਾ ਮੁੱਦਾ ਸੰਸਦ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਦੀ ਲੁੱਟ ਕਾਰਨ ਕਈ ਲੋੜਵੰਦ ਲੋਕ ਆਪਣਾ ਸਫ਼ਰ ਮੁਲਤਵੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ 10 ਅਗਸਤ 2023 ਨੂੰ ਇਸ ਮੁੱਦੇ ‘ਤੇ ਬਣੀ ਸਥਾਈ ਕਮੇਟੀ ਅਤੇ ਰਿਪੋਰਟ ਮਿਲਣ ਤੋਂ ਬਾਅਦ ਵੀ ਕੋਈ ਬਦਲਾਅ ਨਹੀਂ ਹੋਇਆ ਹੈ।
ਕੋਰੋਨਾ ਦੇ ਦੌਰ ‘ਚ ਏਅਰਲਾਈਨਜ਼ ਨੇ ਹਵਾਈ ਯਾਤਰਾ ਦੀਆਂ ਟਿਕਟਾਂ ਦੀਆਂ ਕੀਮਤਾਂ ‘ਚ ਕਈ ਵਾਰ ਵਾਧਾ ਕੀਤਾ ਸੀ ਪਰ ਹੁਣ ਸਥਿਤੀ ਆਮ ਵਾਂਗ ਹੋਣ ਦੇ ਬਾਵਜੂਦ ਵਧੇ ਹੋਏ ਪੈਸੇ ਨੂੰ ਘੱਟ ਨਹੀਂ ਕੀਤਾ ਗਿਆ ਹੈ। Aujla ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਤੱਕ ਦਾ ਕਿਰਾਇਆ ਵੀ ਐਮਰਜੈਂਸੀ ਦੇ ਹਾਲਾਤਾਂ ‘ਚ 70 ਹਜ਼ਾਰ ਰੁਪਏ ਵਸੂਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਅੰਮ੍ਰਿਤਸਰ ਜਾਂਦੇ ਹਨ ਪਰ ਟਿਕਟਾਂ ਬਿਨਾਂ ਮਨਜ਼ੂਰੀ ਤੋਂ ਮਹਿੰਗੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਸੈਲਾਨੀ ਨਹੀਂ ਆ ਸਕਦੇ।
ਅੰਤਰਰਾਸ਼ਟਰੀ ਉਡਾਣਾਂ ਦੀ ਗੱਲ ਕਰੀਏ ਤਾਂ ਸਿੰਗਾਪੁਰ ਦੀ ਟਿਕਟ ਜੋ ਇੰਟਰਨੈਸ਼ਨਲ ਏਅਰਲਾਈਨਜ਼ ਹੋਟਲ ਦੇ ਨਾਲ 20,000 ਰੁਪਏ ਵਿੱਚ ਦਿੰਦੀ ਹੈ, ਘਰੇਲੂ ਏਅਰਲਾਈਨ 28,000 ਰੁਪਏ ਵਿੱਚ ਇੱਕ ਤਰਫਾ ਟਿਕਟ ਦਿੰਦੀ ਹੈ। ਪੰਜਾਬ ਤੋਂ ਬਹੁਤ ਸਾਰੇ ਲੋਕ ਯੂਏਆਈ ਜਾਂਦੇ ਹਨ ਪਰ ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਦੀਆਂ ਟਿਕਟਾਂ 25 ਤੋਂ 35 ਫੀਸਦੀ ਮਹਿੰਗੀਆਂ ਹਨ ਜਦੋਂਕਿ ਦਿੱਲੀ ਤੋਂ ਸਸਤੀਆਂ ਹਨ।
ਅੰਮ੍ਰਿਤਸਰ ਦਿੱਲੀ ਨਾਲੋਂ 400 ਕਿਲੋਮੀਟਰ ਘੱਟ ਹੈ ਪਰ ਟਿਕਟ ਮਹਿੰਗੀ ਹੈ। ਇਸ ਮੁੱਦੇ ‘ਤੇ ਉਨ੍ਹਾਂ ਸਾੰਸਦ ਨਿਸ਼ੀਕਾਂਤ ਦੂਬੇ ਨੂੰ ਘੇਰਦਿਆਂ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ 10 ਸਾਲ ਤੋਂ ਸੱਤਾ ‘ਚ ਹੈ ਤਾਂ ਇਸ ‘ਚ ਕੋਈ ਬਦਲਾਅ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿਸ਼ੀਕਾਂਤ ਜੀ ਹਰ ਭਾਸ਼ਣ ਵਿੱਚ ਕਾਂਗਰਸ ਤੋਂ ਸ਼ੁਰੂ ਹੋ ਕੇ ਕਾਂਗਰਸ ਨੂੰ ਕੋਸਦੇ ਹਨ, ਫਿਰ ਹੁਣ ਉਨ੍ਹਾਂ ਕੋਲ ਪੂਰੀ ਤਾਕਤ ਹੈ, ਫਿਰ ਇਸ ਨੂੰ ਕਿਉਂ ਨਹੀਂ ਸੁਧਾਰਿਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ 370 ਵਰਗੀਆਂ ਧਾਰਾਵਾਂ ਲਾਗੂ ਹੋ ਰਹੀਆਂ ਹਨ ਤਾਂ ਇਸ ਨੂੰ ਬਦਲਿਆ ਕਿਉਂ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦਾ ਨਿੱਜੀਕਰਨ ਹੋ ਚੁੱਕਾ ਹੈ, ਸਾਰੇ ਦੇਸ਼ ਨੂੰ ਪ੍ਰਾਇਵੇਟ ਲੋਕਾਂ ਦੇ ਹਥ ਚ ਬੇਚਿਆ ਜਾ ਚੁਕਾ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਮੈਂਬਰ ਸ਼ਫੀ ਪਾਰਮਬਿਲ ਵੱਲੋਂ ਲਿਆਂਦੇ ਪ੍ਰਾਈਵੇਟ ਬਿੱਲ ਦਾ ਸਮਰਥਨ ਕਰਦੇ ਹਨ ਪਰ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਜਿਸ ਤੋਂ ਬਾਅਦ ਟੇਲੀਕੋਮ ਮੰਤਰੀ ਸਾਂਸਦ ਜੋਤੀ ਧਰਿਤਿਆ ਸਿੰਧੀਆ ਨੇ ਕਿਹਾ ਕਿ ਇਹ ਸੰਭਵ ਨਹੀਂ ਹੋਵੇਗਾ ਕਿ ਚਿਟ ਵੀ ਉਹਨਾਂ ਦੀ ਤੇ ਪਟ ਵੀ ਉਹਨਾਂ ਦੀ। Gurjeet Singh Aujla ਨੇ ਕਿਹਾ ਕਿ 2006 ‘ਚ ਜਦੋਂ ਇਸ ਦਾ ਵਿਰੋਧ ਹੋਇਆ ਸੀ ਤਾਂ ਤੁਸੀਂ ਹੀ ਸੀ ਤੇ ਤੁਸੀਂ ਹੀ ਸੀ ਜਿਸ ਨੇ ਰਸਤਾ ਦਿਖਾਇਆ ਸੀ। ਔਜਲਾ ਨੇ ਕਿਹਾ ਕਿ ਬੀਐਸਐਨਐਲ ਦੀ ਗਲ ਕੀਤੀ ਗਈ ਪਰ ਕਦੇ ਉਹਨਾਂ ਨੇ ਬੀਐਸਐਨਐਲ ਦਾ ਹਾਲ ਵੀ ਪੁਛਿਆ ਹੈ।
ਇਸ ਤੋਂ ਇਲਾਵਾ Gurjeet Singh Aujla ਨੇ ਮੰਗ ਕੀਤੀ ਕਿ ਇਨ੍ਹਾਂ ਚੀਜ਼ਾਂ ‘ਤੇ ਕਾਬੂ ਪਾਉਣ ਲਈ ਸਖ਼ਤੀ ਦਿਖਾਉਣੀ ਪਵੇਗੀ ਅਤੇ ਸਰਕਾਰ ਨੂੰ ਰੈਗੂਲੇਟਰੀ ਕਮੇਟੀ ਦੀ ਤਾਕਤ ਵਧਾ ਕੇ ਇਸ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣ ਅਤੇ ਦਰਾਂ ‘ਤੇ ਰੈਗੂਲੇਟਰੀ ਕਮੇਟੀ ਬਣਾਈ ਜਾਵੇ।
Gurjeet Singh Aujla raised the issue of Privatization and airlines in the monsoon session
Amritsar Member of Parliament Gurjeet Singh Aujla raised the issue of privatization and looting by airlines in Parliament yesterday. There was also a vigorous debate on these issues with Telecom Minister Jyotiridhya Scindia and Nishikant Dubey. On which Gurjeet Singh Aujla said that the BJP government has been in power for the last 10 years, so instead of pointing fingers, why have these things not been corrected?
Member of Parliament Gurjeet Singh Aujla raised the issue of illegal ticket rates being charged by airlines during the monsoon session in Parliament. He said that many needy people postpone their journey due to the robbery of airlines. He said that even after receiving the report of the standing committee on this issue on 10 August 2023, there has been no change.
During the corona period, the airlines had increased the prices of air travel tickets many times, but now the increased money has not been reduced despite the situation being normal. Giving an example, Gurjit Singh Aujla said that the fare to Chandigarh is also charged 70 thousand rupees in emergency situations. He said that lakhs of people visit Amritsar but the tickets keep getting expensive without approval and tourists cannot come.
Talking about the international flights, the ticket to Singapore which international airlines gives for Rs 20,000 with hotel, the domestic airline gives one way ticket for Rs 28,000. Many people go to UAI from Punjab but Air India Express tickets from Amritsar are 25 to 35 percent more expensive than from Delhi. Amritsar is 400 km less than Delhi but the ticket is expensive.
On this issue, he targeted MP Nishikant Dubey and said that if the BJP government has been in power for 10 years, then why no change has been made in it. He said that Nishikant ji started cursing the Congress in every speech, then now he has full power, then why is it not reformed.
He said that when sections like 370 are being implemented, why can’t it be changed. He said that the entire country has been privatized, the entire country has been sold in the hands of private people. He said that he supports the private bill brought by MP Shafi Parambil but it should be strictly implemented.
After which Telecom Minister MP Jyoti Dharitya Scindia said that it will not be possible that ‘Chit bhi meri or pat bhi meri’. So Aujla said that when it was opposed in 2006, it was you who showed the way. Aujla said that they talked about BSNL but have they seen its condition.