Gurdaspur ਤੋਂ ਮੈਂਬਰ ਪਾਰਲੀਮੈਂਟ Sukhjinder Randhawa ਨੂੰ ਲੈ ਕੇ ਵਾਇਰਲ ਹੋਈ ਪੋਸਟ ਦੇ ਮਾਮਲੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਪੋਸਟ ਪਾ ਕੇ ਵੱਡਾ ਜਵਾਬ ਦਿੱਤਾ ਹੈ।

ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਗਿਆ ਹੈ ਕਿ ਅਫਵਾਹਾਂ ਤੋਂ ਪਰਹੇਜ਼ ਕਰੋ ਜੀ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮੈਂ ਚੜਦੀ ਕਲਾ ਵਿੱਚ ਹਾਂ , ਬੀਤੇ ਦਿਨ ਹੀ NSA ਦੇ ਉੱਤੇ ਬਿਆਨ ਦੇਣ ਤੋਂ ਬਾਅਦ ਸੁਰਖੀਆਂ ਵਿੱਚ ਰਹੇ ਸਨ ਸੁਖਜਿੰਦਰ ਰੰਧਾਵਾ।

