Shilpa Shetty ਦੇਸ਼ ਦੇ ਜਵਾਨਾਂ ਨਾਲ ਭੰਗੜਾ ਪਾਉਂਦੀ ਆਈ ਨਜ਼ਰ, fans ਕਰ ਰਹੇ ਤਾਰੀਫ਼

Shilpa Shetty

ਆਪਣੀ ਖੂਬਸੂਰਤੀ ਲਈ ਮਸ਼ਹੂਰ, ਬਾਲੀਵੁੱਡ ਅਭਿਨੇਤਰੀ Shilpa Shetty ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ, ਅਕਸਰ ਅਪਡੇਟਸ ਸ਼ੇਅਰ ਕਰਦੀ ਹੈ ਜੋ ਉਸਨੂੰ ਸੁਰਖੀਆਂ ਵਿੱਚ ਰੱਖਦੀ ਹੈ। ਜ਼ਿਕਰਯੋਗ ਕੱਲ੍ਹ ਹੀ, Shilpa Shetty ਨੇ ਦੇਸ਼ ਦੇ ਸੈਨਿਕਾਂ ਨਾਲ ਮਨਾ ਕੇ ਸੁਤੰਤਰਤਾ ਦਿਵਸ ਮਨਾਇਆ।

ਇਸ ਦੇ ਨਾਲ ਹੀ Shilpa Shetty ਨੌਜਵਾਨਾਂ ਨੂੰ ਯੋਗਾ ਸਿਖਾਉਂਦੀ ਨਜ਼ਰ ਆਈ ਤਾਂ ਕਦੇ ਭਾਸ਼ਣ ਦਿੰਦੀ ਨਜ਼ਰ ਆਈ। ਉਸ ਦਾ ਇੱਕ ਤਾਜ਼ਾ ਵੀਡੀਓ, ਜੋ ਇਸ ਸਮੇਂ Social Media ‘ਤੇ ਕਾਫ਼ੀ ਟ੍ਰੈਂਡ ਕਰ ਰਿਹਾ ਹੈ, ਜਿਸ ਵਿੱਚ Shilpa Shetty ਨੌਜਵਾਨਾਂ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। Shilpa Shetty ਦੀ ਇੱਕ ਵੀਡੀਓ Social Media ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ।

ਕਲਿੱਪ ‘ਚ ਕਾਲੇ ਰੰਗ ਦੀ ਟੀ-ਸ਼ਰਟ ਅਤੇ ਟਰਾਊਜ਼ਰ ਪਹਿਨੀ Shilpa Shetty ਦੇਸ਼ ਦੇ ਜਵਾਨਾਂ ਨਾਲ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। Shilpa Shetty ਦੇ ਜਵਾਨਾਂ ਨਾਲ ਡਾਂਸ ਕਰਨ ਦਾ Video ਤੇਜ਼ੀ ਨਾਲ viral ਹੋ ਰਿਹਾ ਹੈ। ਵੀਡੀਓ ਨੇ ਦਰਸ਼ਕਾਂ ਦਾ ਖਾਸ ਧਿਆਨ ਖਿੱਚਿਆ ਹੈ, ਕੋਈ Shilpa ਦੀ ਤਾਰੀਫ ਕਰ ਰਹੇ ਹਨ ਅਤੇ ਕੋਈ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ।

 

 

 

Shilpa Shetty was seen wearing bhangra with the soldiers of the country, fans are applauding

Known for her beauty, Bollywood actress Shilpa Shetty is very active on social media, often sharing updates that keep her in the limelight. Notably yesterday, Shilpa Shetty celebrated Independence Day by celebrating with the country’s soldiers.

Along with this, Shilpa Shetty was seen teaching yoga to the youth and sometimes giving a speech. A recent video of hers, which is currently trending on social media, shows Shilpa Shetty dancing with youngsters. A video of Shilpa Shetty has gone viral on social media.

In the clip, Shilpa Shetty wearing a black T-shirt and trousers is seen wearing Bhangra with the soldiers of the country. The video of Shilpa Shetty dancing with the boys is fast becoming viral. The video has caught the attention of the viewers, some are praising Shilpa and some are trolling her.

 

Leave a Reply

Your email address will not be published. Required fields are marked *