Natasha ਨੇ ਹਾਲ ਹੀ ‘ਚ Hardik Pandya ਨਾਲ ਤਲਾਕ ਲੈ ਲਿਆ ਹੈ ਅਤੇ ਆਪਣੇ ਬੇਟੇ ਨਾਲ ਆਪਣੇ ਦੇਸ਼ ਪਰਤ ਆਈ ਹੈ। ਹਾਲ ਹੀ ਵਿੱਚ, ਉਸਨੇ ਆਪਣੇ ਬੇਟੇ ਦਾ ਜਨਮਦਿਨ ਮਨਾਇਆ ਅਤੇ ਉਸਦੇ ਲਈ ਆਪਣੇ ਪਿਆਰ ਅਤੇ ਪ੍ਰਸ਼ੰਸਾ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ। ਉਸ ਨੇ ਲਿਖਿਆ ਕਿ ‘ਮੇਰੇ ਬੇਟੇ, ਤੁਸੀਂ ਮੇਰੀ ਜ਼ਿੰਦਗੀ ‘ਚ ਸ਼ਾਂਤੀ, ਪਿਆਰ ਅਤੇ ਖੁਸ਼ੀ ਲੈ ਕੇ ਆਏ। ਮੇਰੇ ਸੁੰਦਰ ਬੇਟੇ ਤੂੰ ਬਹੁਤ ਵਧੀਆ ਹੈਂ। ਬਹੁਤ ਪਿਆਰਾ…ਹਮੇਸ਼ਾ ਇਸੇ ਤਰ੍ਹਾਂ ਰਹੋ।
ਮੈਂ ਹਮੇਸ਼ਾ ਤੇਰੇ ਨਾਲ ਰਹਾਂਗੀ। ਹੱਥਾਂ ‘ਚ ਹੱਥ ਪਾ ਕੇ ਮੈਂ ਤੈਨੂੰ ਪਿਆਰ ਕਰਦੀ ਹਾਂ’। ਪ੍ਰਸ਼ੰਸਕ ਆਪਣੇ ਬੇਟੇ ਦੇ ਚੌਥੇ ਜਨਮਦਿਨ ਦਾ ਜਸ਼ਨ ਮਨਾਉਣ ਵਾਲੀ Natasha ਦੀ ਪੋਸਟ ‘ਤੇ ਪ੍ਰਤੀਕਿਰਿਆ ਦੇ ਰਹੇ ਹਨ, ਜਿੱਥੇ ਉਸਨੇ ਚਿੜੀਆਘਰ ਵਿੱਚ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ।
ਇਸ ਦੇ ਨਾਲ ਹੀ ਇੱਕ ਤਸਵੀਰ ‘ਚ ਦੋਵਾਂ ਦੀ ਸ਼ੈਡੋ ਨਜ਼ਰ ਆ ਰਹੀ ਹੈ, ਜਿਸ ‘ਚ ਮਾਂ ਪੁੱਤਰ ਇੱਕ ਦੂਜੇ ਦਾ ਹੱਥ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ। ਇਸ ਜੋੜੀ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਕੁਝ ਸਮਾਂ ਤਾਂ ਠੀਕ ਚੱਲਿਆ ਪਰ ਹਾਲ ਹੀ ‘ਚ ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।
After her divorce with Hardik Pandya, Natasha celebrated her son’s birthday
Natasha recently divorced Hardik Pandya and returned to her country with her son. Recently, she celebrated her son’s birthday and shared a post expressing her love and appreciation for him. He wrote that ‘My son, you brought peace, love and happiness in my life. My beautiful son you are very good. So cute…keep it up.
I will always be with you. I love you hand in hand’. Fans have been reacting to Natasha’s post celebrating her son’s fourth birthday, where she shared pictures of the birthday celebration at the zoo on Instagram.
Along with this, the shadow of both is seen in a picture, in which mother and son are seen holding each other’s hands. This couple got married some time ago. After which things went well for some time but recently both of them had decided to separate from each other.