Anant Ambani and Radhika Merchant
ਅੱਜ Mumbai ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ MD Mukesh Ambani ਦੇ ਸਭ ਤੋਂ ਛੋਟੇ ਬੇਟੇ Anant Ambani ਦਾ ਵਿਆਹ Radhika Merchant ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਨਾਮੀ ਅਤੇ ਮਸ਼ਹੂਰ ਲੋਕ ਜਸ਼ਨ ਮਨਾਉਣ ਲਈ ਆਉਣਗੇ।
ਇਸ ਵਿੱਚ ਬਾਲੀਵੁੱਡ, ਹਾਲੀਵੁੱਡ ਸਿਤਾਰੇ, ਕਈ ਰਾਜਨੇਤਾ ਅਤੇ ਮਸ਼ਹੂਰ ਕਾਰੋਬਾਰੀ ਵੀ ਸ਼ਾਮਲ ਹਨ। Priyanka Chopra ਅਤੇ ਉਨ੍ਹਾਂ ਦੇ ਪਤੀ Nick Jones ਮੁੰਬਈ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਣ ਲਈ ਤਸਵੀਰਾਂ ਸ਼ੇਅਰ ਕੀਤੀਆਂ ਹਨ। Priyanka Chopra ਸ਼ਾਨਦਾਰ ਆਫ ਸ਼ੋਲਡਰ ਨੀਲੇ ਰੰਗ ਦਾ ਗਾਊਨ ਪਹਿਨੀ ਨਜ਼ਰ ਆ ਰਹੀ ਹੈ ਗਲੋਇੰਗ ਲਾਈਟ ਮੇਕਅੱਪ ‘ਚ Priyanka ਬਹੁਤ ਖੂਬਸੂਰਤ ਲੱਗ ਰਹੀ ਸੀ।
ਜ਼ਿਕਰਯੋਗ, Nick ਨੇ ਕਾਲੇ ਰੰਗ ਰੰਗ ਦੀ ਕਮੀਜ਼ ਅਤੇ ਪੈਂਟ ਵਿੱਚ ਆਪਣੀ ਪਤਨੀ ਦੇ ਪਿੱਛੇ ਪੋਜ਼ ਦਿੱਤੇ। ਭਾਰਤ ਆਉਣ ਤੋਂ ਪਹਿਲਾਂ Priyanka ਫਿਲਮ ਦੀ ਸ਼ੂਟਿੰਗ ਲਈ Australia ‘ਚ ਸੀ। Hollywood ਦੀ ਮਸ਼ਹੂਰ ਅਦਾਕਾਰਾ Kim Kardashian ਆਪਣੀ ਭੈਣ Khloe Kardashian ਨਾਲ ਮੁੰਬਈ ਆਈ ਹੈ।
ਇਸ ਦੇ ਨਾਲ ਹੀ Kim ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਤਾਜ ਪੈਲੇਸ ਹੋਟਲ ‘ਚ ਉਨ੍ਹਾਂ ਦੇ ਸਵਾਗਤ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਸੈਮਸੰਗ ਦੇ CEO ਹਾਨ ਜੋਂਗ-ਹੀ ਅਤੇ ਹੋਰ ਮਹੱਤਵਪੂਰਨ ਲੋਕ ਤਿੰਨ ਦਿਨਾਂ ਦੀ ਵੱਡੀ ਪਾਰਟੀ ਲਈ ਮੁੰਬਈ ਆਏ ਹਨ।
Anant Ambani-Radhika Merchant’s wedding will take place today, famous stars arrived in Mumbai
Anant Ambani, the youngest son of Reliance Industries Limited and MD Mukesh Ambani, is getting married to Radhika Merchant today at the Jio World Convention Center in Mumbai. Along with this many famous and famous people will come to celebrate.
It also includes Bollywood, Hollywood stars, many politicians and famous businessmen. Priyanka Chopra and her husband Nick Jones have reached Mumbai. They have shared pictures to tell their fans. Priyanka Chopra is seen wearing a stunning off-shoulder blue gown. Priyanka looked very beautiful in glowing light makeup.
Notably, Nick posed behind his wife in a black shirt and pants. Before coming to India, Priyanka was in Australia for the shooting of the film. Famous Hollywood actress Kim Kardashian has come to Mumbai with her sister Khloe Kardashian.
Along with this, Kim has shared some pictures of her reception at the Taj Palace Hotel on her Instagram story. Former British Prime Minister Boris Johnson and Samsung CEO Han Jong-hee and other important people have come to Mumbai for a big three-day party.