Bikram Majithiya ਖ਼ਿਲਾਫ਼ Vigilance ਦੀ ਵੱਡੀ ਕਾਰਵਾਈ, ਮੋਹਾਲੀ ਅਦਾਲਤ ’ਚ 53 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ Vigilance ਨੇ ਪੇਸ਼ ਕੀਤੀ ਚਾਰਜਸ਼ੀਟ; 736 ਕਰੋੜ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਲੱਗੇ ਹਨ ਇਲਜ਼ਾਮ

Bikram Majithiya ਖਿਲਾਫ 40 ਹਜਾਰ ਪੰਨਿਆਂ ਦੀ ਚਾਰਜਸ਼ੀਟ ਨੂੰ ਅੱਜ ਵਿਜ਼ੀਲੈਂਸ ਵੱਲੋਂ Mohali ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ , Bikram Majithiya ਖਿਲਾਫ ਵਿਜ਼ੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਅੰਮ੍ਰਿਤਸਰ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ , ਜਿਸ ਤੋਂ ਬਾਅਦ Bikram Majithiya ਨੂੰ ਉਸ ਮਾਮਲੇ ਵਿੱਚ ਜਮਾਨਤ ਮਿਲ ਗਈ ਸੀ ਅਤੇ ਅੱਜ ਮੋਹਾਲੀ ਦੀ ਵਿਜੀਲੈਂਸ ਕੋਰਟ ਵਿੱਚ ਅਧਿਕਾਰੀਆਂ ਵੱਲੋਂ 53 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

 

Bikram Majithiya ਤੇ ਇਲਜ਼ਾਮ ਹਨ ਕਿ ਉਹਨਾਂ ਨੇ 736 ਕਰੋੜ ਰੁਪਏ ਕੰਪਨੀਆਂ ਤੋਂ ਲੈ ਕੇ ਵੱਖ-ਵੱਖ ਖਾਤਿਆਂ ਵਿੱਚ ਜਮਾ ਕਰਵਾਏ ਹਨ ਫਿਲਹਾਲ ਹੁਣ ਵੇਖਣਾ ਹੋਏਗਾ ਕਿ ਇਸ ਮਾਮਲੇ ਵਿੱਚ ਕੀ ਹੱਲ ਸਾਹਮਣੇ ਨਜ਼ਰ ਆਉਂਦਾ ਹੈ |

Leave a Reply

Your email address will not be published. Required fields are marked *