25ਵੀਂ demolition ਮੁਹਿੰਮ; ਗੇਟ ਹਕੀਮਾ, ਅੰਮ੍ਰਿਤਸਰ ਵਿਖੇ ਨਸ਼ਾ ਤਸਕਰ ਦੀ ਜਾਇਦਾਦ ਨੂੰ ਢਾਯਾ
ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਤਸਕਰੀ ਵਿਰੁੱਧ ਜਾਰੀ ਕਾਰਵਾਈ ਵਿੱਚ, ਨਗਰ ਨਿਗਮ ਅੰਮ੍ਰਿਤਸਰ ਨੇ ਅੱਜ ਫਕੀਰ ਸਿੰਘ ਕਲੋਨੀ, ਅੰਨਗੜ੍ਹ, ਅੰਮ੍ਰਿਤਸਰ ਵਿਖੇ ਸਥਿਤ ਇੱਕ ਜਾਣੇ-ਪਛਾਣੇ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੀ ਜਾਇਦਾਦ ਨੂੰ ਢਾਹ ਦਿੱਤਾ।
ਢਾਹੀ ਗਈ ਜਾਇਦਾਦ ਸੁਖਦੇਵ ਸਿੰਘ ਉਰਫ਼ ਆਕਾਸ਼ ਪੁੱਤਰ ਦਿਲਬਾਗ ਸਿੰਘ ਵਾਸੀ ਫਕੀਰ ਸਿੰਘ ਕਲੋਨੀ, ਅੰਨਗੜ੍ਹ, ਅੰਮ੍ਰਿਤਸਰ ਦੀ ਸੀ। ਉਸ ਵਿਰੁੱਧ NDPS ਐਕਟ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ।

ਦੋਸ਼ੀ ਦੇ ਵੇਰਵੇ:
*1. ਸੁਖਦੇਵ ਸਿੰਘ @ ਆਕਾਸ਼ * ਪੁੱਤਰ ਦਿਲਬਾਗ ਸਿੰਘ ਵਾਸੀ ਫਕੀਰ ਸਿੰਘ ਕਲੋਨੀ, ਅੰਨਗੜ੍ਹ ਅੰਮ੍ਰਿਤਸਰ,
ਉਮਰ: 28 ਸਾਲ, ਸਿੱਖਿਆ: 10ਵੀਂ, ਪੇਸ਼ਾ: ਈ-ਰਿਕਸ਼ਾ ਡਰਾਈਵਰ,
ਜੇਲ੍ਹ ਸਥਿਤੀ: 08-04-2026 ਤੋਂ ਜੇਲ੍ਹ ਤੋਂ ਬਾਹਰ

ਐਫਆਈਆਰ ਦੇ ਵੇਰਵੇ (06 ਐਫਆਈਆਰ ਅਤੇ 3 ਜ਼ੁਰਮ ਰੋਕਥਾਮ ਕਾਰਵਾਈ):
* ਐਫਆਈਆਰ ਨੰਬਰ 143 ਮਿਤੀ 08-05-2020 ਅਧੀਨ 21-ਬੀ, ਐਨਡੀਪੀਐਸ ਐਕਟ ਥਾਣਾ ਗੇਟ ਹਕੀਮਾ, ਅੰਮ੍ਰਿਤਸਰ।
* ਐਫਆਈਆਰ ਨੰਬਰ 160 ਮਿਤੀ 03-08-2022 ਅਧੀਨ 21-ਬੀ, ਐਨਡੀਪੀਐਸ ਐਕਟ ਥਾਣਾ ਗੇਟ ਹਕੀਮਾ,ਅੰਮ੍ਰਿਤਸਰ।
* ਐਫਆਈਆਰ ਨੰਬਰ 74 ਮਿਤੀ 11-05-2025 ਅਧੀਨ 21-ਬੀ, 29 ਐਨਡੀਪੀਐਸ ਐਕਟ ਥਾਣਾ ਗੇਟ ਹਕੀਮਾ, ASR
* FIR ਨੰਬਰ 105 ਮਿਤੀ 07-05-2025 U/S 21-B, NDPS ਐਕਟ PS ਗੇਟ ਹਕੀਮਾ, ASR
* FIR ਨੰਬਰ 135 ਮਿਤੀ 01-06-2025 U/S 21-B, NDPS ਐਕਟ PS ਗੇਟ ਹਕੀਮਾ, ASR
* FIR ਨੰਬਰ 42 ਮਿਤੀ 27-02-2026 U/S 21-B, NDPS ਐਕਟ PS ਸੁਲਤਾਨਵਿੰਡ, ASR
* DDR ਨੰਬਰ 05 ਮਿਤੀ 07-03-2023 U/S 109, 151 CrPC PS ਗੇਟ ਹਕੀਮਾ, ASR
* DDR ਨੰਬਰ 36 ਮਿਤੀ 27-07-2024 U/S 126, 170 BNSS PS ਗੇਟ ਹਕੀਮਾ, ASR
* DDR ਨੰਬਰ 21 ਮਿਤੀ 19-03-2025 U/S 126, 170 BNSS PS ਗੇਟ ਹਕੀਮਾ, ASR

ਪਰਿਵਾਰਕ ਵੇਰਵੇ:
1. ਦਿਲਬਾਗ ਸਿੰਘ ਨਿਵਾਸੀ ਫਕੀਰ ਸਿੰਘ ਕਲੋਨੀ, ਅੰਨਗੜ੍ਹ ASR
(ਪਿਤਾ)
2. ਮਨਜੀਤ ਕੌਰ ਪਤਨੀ ਦਿਲਬਾਗ ਸਿੰਘ ਨਿਵਾਸੀ ਫਕੀਰ ਸਿੰਘ ਕਲੋਨੀ, ਅੰਨਗੜ੍ਹ ASR
(ਮਾਤਾ)
3. (01 ਭੈਣ)
ਚੱਲ ਰਹੀ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਦੇ ਤਹਿਤ, NDPS ਐਕਟ ਦੇ ਤਹਿਤ 01-01-2026 ਤੋਂ 11-06-2026 ਤੱਕ ਤੇਜ਼ ਕਾਰਵਾਈ ਕੀਤੀ ਗਈ :-.
• ਮੁਕੱਦਮਾ: 877
* ਗ੍ਰਿਫ਼ਤਾਰ ਦੋਸ਼ੀ: 1481
* ਹੈਰੋਇਨ: 85.175 ਕਿਲੋਗ੍ਰਾਮ
* ਮੇਥਾਮਫੇਟਾਮਾਈਨ (ਆਈਸੀਈ): 11.438 ਕਿਲੋਗ੍ਰਾਮ
* ਨਸ਼ੀਲੇ ਪਦਾਰਥਾਂ ਦੀ ਮਨੀ: ₹25,84,380/-
* ਵਾਹਨ: 31
* ਨਸ਼ਾ ਛੁਡਾਊ ਕੇਂਦਰ : 1270
* ਓ.ਓ.ਏ.ਟੀ ਕੇਂਦਰ: 1807
* 64-ਏ: 245
“ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਰਵਰਤੋਂ ਵਿਰੁੱਧ ਕਾਰਵਾਈ ਤੇਜ਼ ਕੀਤੀ ਗਈ ਹੈ।
