
“ਸ੍ਰੀ ਅੰਮ੍ਰਿਤਸਰ ਦੇ ਮਾਣ, ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਿਤਾਰੇ Abhishek Sharma ਜੀ ਨੂੰ ‘Asia Cup’ ਦੀ ਜਿੱਤ ਅਤੇ ‘Player of the Tournament’ ਚੁਣੇ ਜਾਣ ‘ਤੇ MP Gurjeet Singh Aujla ਨੇ ਵਿਸ਼ੇਸ਼ ਤੌਰ ਤੇ ਅਭਿਸ਼ੇਕ ਸ਼ਰਮਾ ਜੀ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਇਤਿਹਾਸਕ ਪਲ ਨੂੰ ਸਾਂਝਾ ਕੀਤਾ।



