ਮੁੰਬਈ ਆਤੰ//ਕੀ ਹਮ//ਲੇ ਦੇ ਦੋਸ਼ੀ ਨੂੰ ਲਿਆਂਦਾ ਜਾਵੇਗਾ ਭਾਰਤ
Mumbai:- ਆਤੰ//ਕੀ ਹਮ//ਲੇ ਦਾ ਮੁੱਖ ਗੁਨਾਹਗਾਰ ਤਹੱਵਵੁਰ ਰਾਣਾ ਨੂੰ ਹੁਣ ਜਲਦ ਹੀ ਭਾਰਤ ਲਿਆਂਦਾ ਜਾਏਗਾ। ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਰਾਣਾ ਦੀ ਯਾਚਿਕਾ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਭਾਰਤ ਅਧਿਕਾਰੀ ਹੁਣ ਜਲਦ ਹੀ ਇਸ ਨੂੰ ਭਾਰਤ ਲੈ ਕੇ ਆਉਣਗੇ।
ਤਹੱਵਵੁਰ ਰਾਣਾ ‘ਤੇ ਕੀ ਹਨ ਇਲਜ਼ਾਮ !
ਸਾਲ 2008 ਵਿੱਚ ਮੁੰਬਈ ਵਿੱਚ ਹੋਏ ਆਤੰ//ਕੀ ਹ//ਮਲੇ ਚ ਕੁੱਲ 157 ਲੋਕ ਮਾ//ਰੇ ਗਏ ਸਨ। ਇਸ ਮਾਮਲੇ ਵਿੱਚ ਭਾਰਤ ਵੱਲੋਂ ਤਰਕ ਦਿੱਤਾ ਗਿਆ ਸੀ ਕਿ ਪਾਕਿਸਤਾਨ ਵਿੱਚ ਬੈਠੇ ਇਸਲਾਮੀ ਸੰਗਠਨ ਲਸ਼ਕਰ-ਏ- ਤੈਯਬਾ ਵੱਲੋਂ ਇਹ ਹਮ..ਲੇ ਕਰਵਾਏ ਗਏ ਨੇ , ਇਸ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕੀ ਸ਼ਿਕਾਗੋ ਵਿੱਚ ਰਹਿਣ ਵੇਲੇ ਭਾਰਤੀ ਮੂਲ ਦੇ ਕਨੇਡੀਆਈ ਨਾਗਰਿਕ 64 ਸਾਲਾ ਤਹੱਵਵੁਰ ਰਾਣਾ ਨੂੰ 2011 ਵਿੱਚ ਦੋਸ਼ੀ ਵੀ ਠਹਿਰਾਇਆ ਗਿਆ ਸੀ, ਜਿਸ ਤੋਂ ਬਾਅਦ 13 ਸਾਲ ਦੀ ਉਸ ਨੂੰ ਸਜ਼ਾ ਸੁਣਾਈ ਗਈ ਸੀ। ਪਰ ਅੱਜ ਉਹ ਲੋਸ ਐਂਡਲਿਸ ਦੇ ਇੱਕ ਮੈਟਰੋ ਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ। 26/11 ਹ…ਮਲੇ ਦੇ ਮੁੱਖ ਸਾਜਿਸ਼ ਕਰਤਾ ਵਿੱਚ ਸ਼ਾਮਿਲ ਪਾਕਿਸਤਾਨੀ ਅਮਰੀਕੀ ਆਤੰਕ//ਵਾਦੀ ਡੇਵਿਡ ਕੋਲਮੈਨ ਹੈਡਲੀ ਦੇ ਵੀ ਰਾਣਾ ਨਾਲ ਕਰੀਬੀ ਸੰਬੰਧ ਹਨ।