Parmish Verma ਅਤੇ Wamiqa Gabbi ਦੀ ਫ਼ਿਲਮ “ਤਬਾਹ” ਦਾ ਟੀਜ਼ਰ ਹੋਇਆ ਰਿਲੀਜ਼

‘ਆਹ ਲੈ ਚੱਕ ਮੈਂ ਆ ਗਿਆ’, ‘ਛੜਾ’, ‘ਪਿੰਡਾਂ ਆਲੇ ਜੱਟ’ ਵਰਗੇ ਗੀਤਾਂ ਨਾਲ ਮਸ਼ਹੂਰ ਹੋਏ Parmish Verma ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਤਬਾਹ’ ਨੂੰ ਲੈ ਕੇ ਸੁਰਖੀਆਂ ‘ਚ ਹਨ। Wamiqa Gabbi ਅਤੇ Parmish Verma ਦੀ ਵਿਸ਼ੇਸ਼ਤਾ ਵਾਲੀ ਫ਼ਿਲਮ ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ।

Parmish Verma ਦੀ ਫ਼ਿਲਮ ਦੇ ਟੀਜ਼ਰ ਦੀ ਥੀਮ ਪਿਆਰ ਦੀਆਂ ਭਾਵਨਾਵਾਂ ‘ਤੇ ਕੇਂਦ੍ਰਿਤ ਹੈ, “ਪਿਆਰ…ਕਿਸੇ ਨੂੰ ਤਬਾਹ ਕਰ ਦਿੰਦਾ ਐ, ਕੋਈ ਤਬਾਹ ਹੋ ਜਾਂਦਾ ਐ…” ਦੀ ਟੈਗ ਲਾਈਨ ‘ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਫ਼ਿਲਮ ਪਿਆਰ ਨਾਲ ਇੱਕ ਇਨਸਾਨ ‘ਤੇ ਪੈਂਦੇ ਚੰਗੇ ਮਾੜੇ ਮਾਨਸਿਕ ਪ੍ਰਭਾਵਾਂ ਨੂੰ ਬਿਆਨ ਕਰਦੀ ਹੈ। ਦਰਸ਼ਕ ਟੀਜ਼ਰ ਨੂੰ ਸਕਾਰਾਤਮਕ ਹੁੰਗਾਰਾ ਦੇ ਰਹੇ ਹਨ, ਫਿਲਮ ‘ਚ ਪਿਆਰ ਦੇ ਚਿੱਤਰਣ ‘ਤੇ ਕੁਮੈਂਟ ਕਰ ਰਹੇ ਹਨ।

Parmish Verma ਦੁਆਰਾ ਆਪਣੇ ਬੈਨਰ ‘ਪਰਮੀਸ਼ ਵਰਮਾ ਫਿਲਮਜ਼’ ਹੇਠ ਨਿਰਮਿਤ ਅਤੇ ਨਿਰਦੇਸ਼ਿਤ ਇਸ ਫਿਲਮ ਨੂੰ ਵੱਖ-ਵੱਖ ਸਫਲ ਫਿਲਮਾਂ ‘ਚ ਆਪਣੇ ਕੰਮ ਲਈ ਜਾਣੇ ਜਾਂਦੇ ਗੁਰਜਿੰਦ ਮਾਨ ਦੁਆਰਾ ਲਿਖਿਆ ਗਿਆ ਹੈ। Parmish Verma ਅਤੇ Wamiqa Gabbi ਅਭਿਨੀਤ, ਇਹ ਫਿਲਮ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। Parmish Verma ਅਤੇ Wamiqa Gabbi ਦੀ ਇਕੱਠਿਆਂ ਇਹ ਦੂਸਰੀ ਫ਼ਿਲਮ ਹੈ, ਉਨ੍ਹਾਂ ਦੀ ਫ਼ਿਲਮ ‘ਦਿਲ ਦੀਆਂ ਗੱਲਾਂ ਤੋਂ ਬਾਅਦ, 4 ਸਾਲਾਂ ਬਾਅਦ ਇਕੱਠੇ ਸਕ੍ਰੀਨ ‘ਤੇ ਵਾਪਸੀ ਕਰ ਰਹੇ।

 

 

The teaser of Parmish Verma and Wamiqa Gabbi’s film “Tabah” has been released

Parmish Verma, who became famous with songs like ‘Ah Le Chak Main Aa Gaya’, ‘Chhada’, ‘Pindan Ale Jatt’, is currently in the headlines for his upcoming film ‘Tabah’. The teaser of the film featuring Wamiqa Gabbi and Parmish Verma has been released recently and has received a positive response from the audience.

The theme of Parmish Verma’s film’s teaser focuses on the feelings of love, being released on the tag line of “Love…kise ki ravakarde aye, koi ravake ho jaja aye…”. This film lovingly describes the good and bad mental effects that love has on a person. The audience is responding positively to the teaser, commenting on the portrayal of love in the film.

Produced and directed by Parmish Verma under his banner ‘Parmish Verma Films’, the film is written by Gurjind Mann, known for his work in various successful films. Starring Parmish Verma and Wamiqa Gabbi, the film is slated to release on October 18. This is Parmish Verma and Wamiqa Gabbi’s second film together, returning to the screen after 4 years after their film ‘Dil Diyaan Gallan’.

 

Leave a Reply

Your email address will not be published. Required fields are marked *