Mankirt Aulakh
ਪੰਜਾਬੀ ਗਾਇਕ Mankirt Aulakh ਨੇ ਹਾਲ ਹੀ ਵਿੱਚ ਆਪਣੇ ਘਰ ਵਿੱਚ ਜੁੜਵਾਂ ਧੀਆਂ ਦਾ ਸ਼ਾਨਦਾਰ ਸੁਆਗਤ ਕੀਤਾ ਹੈ, ਇਹ ਖਬਰ Mankirt Aulakh ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਜ਼ਿਕਰਯੋਗ, ਉਸਨੇ ਆਪਣੀਆਂ ਧੀਆਂ ਦਾ ਸ਼ਾਨਦਾਰ ਸੁਆਗਤ ਕੀਤਾ, ਜਿਸ ਨੂੰ ਵੇਖ ਕੇ ਹਰ ਕਿਸੇ ਦੇ ਚਿਹਰੇ ‘ਤੇ ਖ਼ੁਸ਼ੀ ਆ ਗਈ।
Mankirt Aulakh ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਵੱਲੋਂ ਵਧਾਈਆਂ ਦੀ ਲਹਿਰ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਸੀ ਕਿ ਉਹ ਜੁੜਵਾ ਬੇਟੀਆਂ ਦੇ ਪਿਤਾ ਬਣ ਗਏ ਹਨ ਅਤੇ ਹਸਪਤਾਲ ‘ਚ ਉਨ੍ਹਾਂ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ।
Mankirt Aulakh gave a grand welcome to the twin daughters
Punjabi singer Mankirt Aulakh recently welcomed twin daughters into his home, this news was shared by Mankirt Aulakh on his Instagram. Notably, he gave a grand welcome to his daughters, which brought joy to everyone’s face.
After Mankirt Aulakh posted a video on social media, there has been an outpouring of congratulations from his fans and co-stars. Earlier, he had announced on Instagram that he has become the father of twin daughters and had shared a video of them in the hospital.