ਤਨਜ਼ਾਨੀਆ ਕੰਟੈਂਟ ਕ੍ਰਿਏਟਰ Kili Paul ਅਤੇ ਉਸਦੀ ਭੈਣ Neema Paul ਭਾਰਤੀ ਗੀਤਾਂ ‘ਤੇ ਆਪਣੇ ਲਿਪ-ਸਿੰਕਿੰਗ ਅਤੇ ਡਾਂਸਿੰਗ ਵੀਡੀਓਜ਼ ਲਈ ਭਾਰਤ ਵਿੱਚ ਬਹੁਤ ਮਸ਼ਹੂਰ ਹੋ ਗਏ ਹਨ। ਭੈਣ-ਭਰਾ ਰਵਾਇਤੀ ਪਹਿਰਾਵਾ ਪਹਿਨਣ ਅਤੇ ਵੱਖ-ਵੱਖ ਭਾਰਤੀ ਗੀਤ ਗਾਉਣ ਲਈ ਜਾਣੇ ਜਾਂਦੇ ਹਨ, ਜਿਵੇਂ ਕਿ ਮਰਹੂਮ ਪੰਜਾਬੀ ਗਾਇਕ Sidhu Moosewala ਦੇ ਗੀਤ ‘Regret’ ਦਾ ਹਾਲ ਹੀ ਦਾ ਪ੍ਰਦਰਸ਼ਨ ਕੀਤਾ ਹੈ।
ਜ਼ਿਕਰਯੋਗ ਇੰਸਟਾਗ੍ਰਾਮ ‘ਤੇ ਆਪਣੇ ਪ੍ਰਦਰਸ਼ਨ ਦੀ ਵੀਡੀਓ ਪੋਸਟ ਕਰਨ ਤੋਂ ਬਾਅਦ, ਪ੍ਰਸ਼ੰਸਕਾਂ ਨੇ ਤੇਜ਼ੀ ਨਾਲ ਉਤਸ਼ਾਹ ਨਾਲ ਪ੍ਰਤੀਕਿਰਿਆ ਦਿੱਤੀ। ਇੱਕ ਪ੍ਰਸ਼ੰਸਕ ਨੇ ਲਿਖਿਆ, ‘ਅਸੀਂ ਸਿੱਧੂ ਬਾਈ ਨੂੰ ਬਹੁਤ ਯਾਦ ਕਰਦੇ ਹਾਂ।’ ਇੱਕ ਹੋਰ ਨੇ ਲਿਖਿਆ, ‘Sidhu Moosewala ਇੱਕ ਲੀਜੈਂਡ ਹੈ।’ ਕਈਆਂ ਨੇ ਗਾਇਕ ਦੀ ਵੀਡੀਓ ਉਤੇ ਹੰਝੂ ਵੀ ਸਾਂਝੇ ਕੀਤੇ ਅਤੇ ਕਈਆਂ ਨੇ ਅੱਗ ਅਤੇ ਲਾਲ ਦਿਲ ਦੇ ਇਮੋਜ਼ੀ ਵੀ ਸਾਂਝੇ ਕੀਤੇ ਹਨ।
ਇਸ ਦੌਰਾਨ ਜੇਕਰ ਦੁਬਾਰਾ ਕਿਲੀ ਪੌਲ ਵੱਲ ਮੁੜੀਏ ਤਾਂ Kili Paul ਅਜਿਹੇ ਕੰਟੈਂਟ ਕ੍ਰਿਏਟਰ ਹਨ, ਜਿਨ੍ਹਾਂ ਦੀਆਂ ਵੀਡੀਓਜ਼ ਨੂੰ ਭਾਰਤ ‘ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। Kili Paul ਆਏ ਦਿਨ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ‘ਤੇ ਲਿਪ-ਸਿੰਕਿੰਗ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਇਹ ਲੱਗਦਾ ਹੈ ਕਿ ਇਨ੍ਹਾਂ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ, ਜਿਸ ‘ਚ ਪੰਜਾਬੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਵਰਗੀਆਂ ਭਾਸ਼ਾਵਾਂ ਸ਼ਾਮਲ ਹਨ।
Kili Paul ਨੂੰ ‘ਕੱਚਾ ਬਦਮ’ ਗਾਉਂਦੇ ਹੋਏ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸਿੱਧੀ ਮਿਲੀ। ਤਨਜ਼ਾਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ। Kili Paul ਦੀ ਇੰਸਟਾਗ੍ਰਾਮ ‘ਤੇ ਵੱਡੀ ਫਾਲੋਇੰਗ ਹੈ, ਕਈ ਭਾਰਤੀ ਮਸ਼ਹੂਰ ਹਸਤੀਆਂ ਜਿਵੇਂ ਕਿ ਆਯੁਸ਼ਮਾਨ ਖੁਰਾਨਾ ਅਤੇ ਰਿਚਾ ਚੱਢਾ ਨੇ ਉਸ ਨੂੰ ਫਾਲੋ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ Kili Paul ਦੀ ਰਵਾਇਤੀ ਪੁਸ਼ਾਕ ਦੀਆਂ ਰੀਲਾਂ ਦੀ ਤਾਰੀਫ ਕੀਤੀ ਹੈ।
Kili Paul sang Sidhu Moosewala’s ‘Regret’ song, fans shed tears in remembrance
Tanzanian content creators Kili Paul and his sister Neema Paul have become very popular in India for their lip-syncing and dancing videos to Indian songs. The siblings are known to wear traditional attire and sing various Indian songs, such as the recent performance of late Punjabi singer Sidhu Moosewala’s song ‘Regret’.
After the notable posted a video of his performance on Instagram, fans quickly reacted with enthusiasm. A fan wrote, ‘We miss Sidhu Bai a lot.’ Another wrote, ‘Sidhu Moosewala is a legend.’ Many shared tears on the singer’s video and others shared fire and red heart emojis.
Meanwhile, if we return to Kili Paul again, then Kili Paul is such a content creator, whose videos are quite liked in India. Kili Paul has been sharing lip-syncing videos in various languages of India every day, which he seems to be fluent in, including Punjabi, Hindi, Kannada, Tamil, Telugu. Includes languages like
Kili Paul rose to fame after a video of him singing ‘Kachcha Badam’ went viral. The Indian High Commission in Tanzania recognized his contribution. Kili Paul has a huge following on Instagram, with many Indian celebrities such as Ayushmann Khurrana and Richa Chadha following him. Fans on social media have praised Kili Paul’s traditional costume reels.