Amritsar:- ਦਿਹਾਤੀ ਪੁਲਿਸ ਵੱਲੋ 07 ਗਲੌਕ ਪਿਸ//ਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋ/ਇਨ, 02 ਲੱਖ ਰੁਪਏ ਡ/ਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ 03 ਦੋ/ਸ਼ੀ ਗ੍ਰਿਫ/ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 07 ਗਲੌਕ ਪਿਸ//ਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋ/ਇਨ, 02 ਲੱਖ ਰੁਪਏ ਡ/ਰੱਗ ਮਨੀ ਅਤੇ ਇੱਕ ਆਟੋ […]

NIA :- ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਰੀਕਾ ਵਿੱਚ ਅੱਤ//ਵਾਦੀ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕਰਨ ਲਈ NIA ਦੀ ਸ਼ਲਾਘਾ ਕੀਤੀ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਰੀਕਾ ਵਿੱਚ ਅੱਤ//ਵਾਦੀ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕਰਨ ਲਈ NIA ਦੀ ਸ਼ਲਾਘਾ ਕੀਤੀ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ […]

Amritsar ਦੇ ਪਿੰਡ ਤੋਂ ਗੈਂਗ//ਸਟਰ ਬਣ ਕੇ ਅਮਰੀਕਾ ਵਿੱਚ ਅੱਤ//ਵਾਦੀ ਬਣਨ ਦੀ ਹੈਪੀ ਪਸ਼ੀਆਂ ਦੀ ਕਹਾਣੀ

ਅੰਮ੍ਰਿਤਸਰ ਦੇ ਪਿੰਡ ਤੋਂ ਗੈਂਗ//ਸਟਰ ਬਣ ਕੇ ਅਮਰੀਕਾ ਵਿੱਚ ਅੱਤ//ਵਾਦੀ ਬਣਨ ਦੀ ਹੈਪੀ ਪਸ਼ੀਆਂ ਦੀ ਕਹਾਣੀ ਅਮਰੀਕਾ ਵਿੱਚ ਗ੍ਰਿਫ//ਤਾਰ ਹੋਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤ///ਵਾਦੀ […]

Study Abroad:- ਭਾਰਤੀ ਵਿਦਿਆਰਥੀਆਂ ਵੱਲੋਂ ਵਿਦੇਸ਼ ਜਾਣ ‘ਚ ਆਈ ਵੱਡੀ ਗਿਰਾਵਟ

ਭਾਰਤੀ ਵਿਦਿਆਰਥੀਆਂ ਵੱਲੋਂ ਵਿਦੇਸ਼ ਜਾਣ ‘ਚ ਆਈ ਵੱਡੀ ਗਿਰਾਵਟ 2024 ਵਿੱਚ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਰੁਝਾਨ ਵਿੱਚ ਵੱਡੀ ਗਿਰਾਵਟ ਦਰਜ […]

Travel Agent:- ਜਾਅਲੀ ਪਾਸਪੋਰਟ ਬਣਾ ਕੇ ਨੌਜਵਾਨ ਨੂੰ ਵਿਦੇਸ਼ ਭੇਜਣ ਵਾਲੇ 3 ਟਰੈਵਲ ਏਜੰਟ ਗ੍ਰਿਫਤਾਰ

ਜਾਅਲੀ ਪਾਸਪੋਰਟ ਬਣਾ ਕੇ ਨੌਜਵਾਨ ਨੂੰ ਵਿਦੇਸ਼ ਭੇਜਣ ਵਾਲੇ 3 ਟਰੈਵਲ ਏਜੰਟ ਗ੍ਰਿਫਤਾਰ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਪੰਜਾਬ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ […]

France ਦੇ ਰਾਜਦੂਤ ਥੈਰੀ ਮਾਥੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਫ਼ਰਾਂਸ ਦੇ ਰਾਜਦੂਤ ਥੈਰੀ ਮਾਥੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਫਰਾਂਸ ਦੇ ਰਾਜਦੂਤ ਥੈਰੀ ਮਾਥੂ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ […]

Congress:-ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਈਡੀ ਦਫ਼ਤਰ ਦੇ ਬਾਹਰ ਵਿਸ਼ਾਲ ਪ੍ਰਦਰਸ਼ਨ

ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਈਡੀ ਦਫ਼ਤਰ ਦੇ ਬਾਹਰ ਵਿਸ਼ਾਲ ਪ੍ਰਦਰਸ਼ਨ ਜਾਅਲੀ ਬਿਰਤਾਂਤ ਸਿਰਜ ਕੇ ਡਰਪੋਕ ਮੋਦੀ ਗਾਂਧੀ ਪਰਿਵਾਰ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ: […]

AAP:- ਗੜੇ ਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਡੇਢ ਮਹੀਨੇ ਵਿੱਚ ਮੁਆਵਜਾ ਵੰਡਿਆ -ਧਾਲੀਵਾਲ

ਗੜੇ ਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਡੇਢ ਮਹੀਨੇ ਵਿੱਚ ਮੁਆਵਜਾ ਵੰਡਿਆ -ਧਾਲੀਵਾਲ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣਗੇ 9.50 ਕਰੋੜ ਰੁਪਏ Cabinet Minister  ਕੁਲਦੀਪ ਸਿੰਘ ਧਾਲੀਵਾਲ […]

IPL 2025 ਵਿੱਚ Karun Nair ਨੇ 89 ਦੌੜਾ ਬਣਾਈਆਂ ਪਰ ਫਿਰ ਵੀ ਰਿਹਾ ਅਸੰਤੁਸ਼ਟ, ਵੇਖੋ ਕੀ ਹੈ IPL ਦੀ ਕਹਾਣੀ

IPL 2025 ਵਿੱਚ Karun Nair ਨੇ 89 ਦੌੜਾ ਬਣਾਈਆਂ ਪਰ ਫਿਰ ਵੀ ਰਿਹਾ ਅਸੰਤੁਸ਼ਟ, ਵੇਖੋ ਕੀ ਹੈ IPL ਦੀ ਕਹਾਣੀ ਇੰਡੀਅਨ ਪ੍ਰੀਮੀਅਰ ਲੀਗ IPL 2025 […]