“ਅਨੁਪਮਾ” ਫੇਮ ਰੁਪਾਲੀ ਗਾਂਗੁਲੀ BJP ‘ਚ ਹੋਈ ਸ਼ਾਮਲ, PM ਮੋਦੀ ਤੋਂ ਬੇਹੱਦ ਪ੍ਰਭਾਵਿਤ

‘ਅਨੁਪਮਾ’ ਨਾਲ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਸਨੇ […]

ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ CM ਨੂੰ 15 ਅਪ੍ਰੈਲ ਤੱਕ ਜ਼ੁਡੀਸ਼ੀਅਲ ਕਸਟਡੀ ‘ਚ ਭੇਜਿਆ

ਰੌਸ ਐਵੇਨਿਊ ਅਦਾਲਤ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਨੀਤੀ ਘੁਟਾਲੇ ਦੇ ਮਾਮਲੇ ‘ਚ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ […]

ਪੰਜਾਬ ਦੇ ਸਾਰੇ ਸਰਕਾਰੀ/ਨਿੱਜੀ ਤੇ ਐਫੀਲੀਏਟਿਡ ਸਕੂਲਾਂ ਦਾ ਬਦਲਿਆ ਸਮਾਂ, ਸਵੇਰੇ 8 ਤੋਂ ਦੁਪਹਿਰ 2 ਵਜੇ ਦਾ ਹੋਇਆ

ਪੰਜਾਬ ਦੇ ਸਰਕਾਰੀ/ਨਿੱਜੀ ਤੇ ਐਫੀਲੀਏਟਿਡ ਸਕੂਲਾਂ ’ਚ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਸਕੂਲਾਂ ਦੇ ਸਮੇਂ ‘ਚ ਬਦਲਾਅ ਨਾਲ ਹੋਈ ਹੈ। ਇਸ ਦੇ ਨਾਲ ਸੀਨੀਅਰ ਸੈਕੰਡਰੀ, […]

LPG ਸਿਲੰਡਰ ਦੀ ਕੀਮਤ ‘ਚ ਹੋਈ ਕਟੌਤੀ, ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮਿਲਿਆ ਮਹੱਤਵਪੂਰਨ ਤੋਹਫ਼ਾ!

ਗੈਸ ਸਿਲੰਡਰ ਦੇ ਖਪਤਕਾਰਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਤੋਹਫ਼ਾ ਮਿਲਿਆ ਹੈ, 1 ਅਪ੍ਰੈਲ ਤੋਂ ਕੀਮਤਾਂ ‘ਚ ਕਮੀ ਆਈ ਹੈ। […]

ਅੰਮ੍ਰਿਤਸਰ ਦਾ ਸਭ ਤੋਂ ਭਰੋਸੇਮੰਦ ਅਤੇ ਆਲੀਸ਼ਾਨ ਈਡਨ ਸਕਿਨ ਕਲੀਨਿਕ

ਡਾ. ਅਮੀਸ਼ਾ ਮਹਾਜਨ, ਇੱਕ ਚਮੜੀ ਦੇ ਮਾਹਿਰ ਅਤੇ ਈਡਨ ਸਕਿਨ ਕਲੀਨਿਕ ਦੀ ਸਹਿ-ਸੰਸਥਾਪਕ, ਰਣਜੀਤ ਐਵੀਨਿਊ, ਅੰਮ੍ਰਿਤਸਰ ‘ਚ ਉੱਤਰੀ ਭਾਰਤ ‘ਚ ਸਭ ਤੋਂ ਵੱਡੇ ਸਿੰਗਲ-ਫਲੋਰ ਕਾਸਮੈਟਿਕ […]

BJP ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅੱਠਵੀਂ ਸੂਚੀ ਕੀਤੀ ਜਾਰੀ

ਭਾਰਤੀ ਜਨਤਾ ਪਾਰਟੀ (BJP) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ। ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ […]

ਅੰਮ੍ਰਿਤਸਰ ਤੋਂ BJP ਵਲੋਂ ਲੋਕ ਸਭਾ ਦੀ ਚੋਣ ਲੜਨ ਵਾਲੇ @Taranjit Singh Sandhu ਦਾ ਜਾਣੋ ਪਿੱਛੋਂਕੜ

ਅਮਰੀਕਾ ‘ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਨਵੀਂ ਦਿਲੀ ਵਿਖੇ ਭਾਰਤੀ ਜਨਤਾ […]

ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਜਲੰਧਰ ਲੋਕ ਸਭਾ ਦੇ ਇੰਚਾਰਜ ਬੰਨਦਿਆ ਹੀ ਡਾ: ਜਗਮੋਹਨ ਸਿੰਘ ਰਾਜੂ ਜੀ ਨੇ ਵਿਰੋਧੀ ਪਾਰਟੀਆਂ ਨੂੰ ਦਿੱਤਾ ਝੱਟਕਾ

“ਹਮ ਸਭ ਹੈਂ ਮੋਦੀ ਪਰਿਵਾਰ, ਇਸ ਵਾਰ 400 ਪਾਰ” ਅੱਜ ਅੰਮ੍ਰਿਤਸਰ ਦੇ ਇੱਕ ਸਥਾਨਕ ਹੋਟਲ ‘ਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਭਾਜਪਾ ਪੰਜਾਬ ਦੇ ਜਨਰਲ ਜਨਰਲ […]

ਹਿਮਾਚਲ ‘ਚ ਭਰੀ ਬਰਫ਼ਬਾਰੀ ਅਤੇ ਬਾਰਿਸ਼ ਕਰਨ 159 ਸੜਕਾਂ ਹੋਇਆ ਬੰਦ, ਤੂਫ਼ਾਨ ਕਾਰਨ ਟਰਾਂਸਫਾਰਮਰ ਵੀ ਠੱਪ

ਭਾਰੀ ਬਰਫਬਾਰੀ ਅਤੇ ਬਾਰਿਸ਼ ਲਈ ਜਾਰੀ ਔਰੇਂਜ ਅਲਰਟ ਦੁਆਰਾ ਭਵਿੱਖਬਾਣੀ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮੌਸਮ ‘ਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ। ਲਾਹੌਲ-ਸਪੀਤੀ, ਕਿਨੌਰ ਅਤੇ […]