Air India ਦੀ ਫਲਾਈਟ 8 ਘੰਟੇ ਦੇਰੀ ਨਾਲ ਚੱਲੀ, AC ਦੀ ਘਾਟ ਕਾਰਨ ਕਈ ਯਾਤਰੀ ਹੋਏ ਬੇਹੋਸ਼

ਏਅਰ ਇੰਡੀਆ ਦੀ ਫਲਾਈਟ ਦੇ ਕਈ ਯਾਤਰੀਆਂ ਅਚਾਨਕ ਬੇਹੋਸ਼ ਹੋਣ ਲੱਗ ਪਏ। ਜ਼ਿਕਰਯੋਗ, AI 183 8 ਘੰਟੇ ਤੋਂ ਵੱਧ ਦੇਰੀ ਨਾਲ ਚੱਲੀ, ਫਲਾਈਟ ‘ਚ ਏਅਰ […]

ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਦਫ਼ਤਰ ਨੇ ਨੌਜਵਾਨ ਵੋਟਰਾਂ ਲਈ 2 ਨਵੇਂ ਫਿਲਟਰ ਸਨੈਪਚੈਟ ‘ਤੇ ਕੀਤੇ ਪੇਸ਼

ਪੰਜਾਬ ਦੇ ਮੁੱਖ ਚੋਣ ਅਫ਼ਸਰ, ਦਫ਼ਤਰ ਨੇ ਨੌਜਵਾਨ ਵੋਟਰਾਂ ਨੂੰ ਸ਼ਾਮਲ ਕਰਨ ਅਤੇ ਚੋਣਾਂ ‘ਚ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ […]

ਡਾ. ਮਨਮੋਹਨ ਸਿੰਘ ਨੇ PM ਮੋਦੀ ‘ਤੇ ਨਫ਼ਰਤ ਭਰੇ ਭਾਸ਼ਣਾਂ ਨਾਲ PM ਦਫ਼ਤਰ ਦੀ ਸ਼ਾਨ ਨੂੰ ਘਟਾਉਣ ਦਾ ਲਗਾਇਆ ਦੋਸ਼

ਸਾਬਕਾ PM ਅਤੇ ਸੀਨੀਅਰ ਕਾਂਗਰਸੀ ਆਗੂ ਡਾ: ਮਨਮੋਹਨ ਸਿੰਘ ਨੇ PM ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਭਾਸ਼ਾ ਦੀ ਆਲੋਚਨਾ ਕਰਦੇ ਹੋਏ 2024 ਦੀਆਂ ਲੋਕ ਸਭਾ […]

ਪੰਜਾਬ ‘ਚ 1 ਅਤੇ 2 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ, ਆਵੇਗੀ ਤਾਪਮਾਨ ‘ਚ ਕਮੀ

ਪੰਜਾਬ ‘ਚ ਬੁੱਧਵਾਰ ਰਾਤ ਨੂੰ ਸੂਬੇ ਦੇ ਕਈ ਹਿੱਸਿਆਂ ‘ਚ ਹਲਕੀ ਬਾਰਿਸ਼ ਪੈਣ ਨਾਲ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ […]

ਗੁਰਜੀਤ ਸਿੰਘ ਔਜਲਾ ਦਾ ਸਫਲ ਰੋਡ ਸ਼ੋਅ, ਸਮਰਥਕਾਂ ਨੇ ਜਿੱਤ ‘ਤੇ ਲਾਈ ਮੋਹਰ

ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਸਫ਼ਲ ਰੋਡ ਸ਼ੋਅ ਕਰਕੇ ਜਿੱਤ ਦਾ ਐਲਾਨ ਕਰਦਿਆਂ ਆਪਣੇ ਸਮਰਥਕਾਂ ਦੇ […]

ਪੰਜਾਬ ‘ਚ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਹੋ ਜਾਵੇਗਾ ਸਮਾਪਤ, ਸ਼ਾਮ 6 ਵਜੇ ਤੱਕ ਸ਼ਰਾਬ ਦੇ ਠੇਕੇ ਵੀ ਹੋ ਜਾਣਗੇ ਬੰਦ

ਪੰਜਾਬ ‘ਚ ਚੋਣ ਪ੍ਰਚਾਰ ਕਰੀਬ ਇੱਕ ਮਹੀਨਾ ਚੱਲਣ ਤੋਂ ਬਾਅਦ ਅੱਜ ਸ਼ਾਮ 6 ਵਜੇ ਸਮਾਪਤ ਹੋ ਜਾਵੇਗਾ। ਇਸ ਤੋਂ ਬਾਅਦ, ਸਟਾਰ ਪ੍ਰਚਾਰਕਾਂ ਨੂੰ ਸੂਬੇ ਤੋਂ […]

CM ਕੇਜਰੀਵਾਲ ਨੇ ਹੁਣ ਰੋਜ ਐਵੇਨਿਊ ਕੋਰਟ ਦਾ ਖੜਕਾਇਆ ਦਰਵਾਜ਼ਾ, ਦੁਪਹਿਰ 2 ਵਜੇ ਹੋਵੇਗੀ ਸੁਣਵਾਈ

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਨਿਯਮਤ ਜ਼ਮਾਨਤ ਲਈ ਰਾਉਸ ਐਵੇਨਿਊ ਅਦਾਲਤ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ, ਕਿਉਂਕਿ ਉਹ ਇਸ ਸਮੇਂ ਅੰਤਰਿਮ ਜ਼ਮਾਨਤ ‘ਤੇ […]

Lok Sabha Elections 2024: ਕਾਂਗਰਸ ਨੇ ਕੀਤਾ ਦੇਸ਼ ਦਾ ਵਿਕਾਸ: ਵੜਿੰਗ

ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ ‘ਤੇ ਸਾਰੀਆਂ ਸਿਆਸੀ ਪਾਰਟੀਆਂ ਵੱਖ-ਵੱਖ ਜਨਤਕ ਸਮਾਗਮਾਂ ਰਾਹੀਂ ਆਪਣੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਕੇ ਵੋਟਰਾਂ ਨੂੰ ਜਿੱਤਣ ਲਈ […]