ਰਾਮਲੱਲਾ ਦੇ ਅੰਗਵਸਤਰਾਂ ਨੂੰ ਸ਼ੁੱਧ ਸੋਨੇ ਦੀ ਜ਼ਰੀ ਅਤੇ ਧਾਗਿਆਂ ਨਾਲ ਸਜਾਇਆ, ਮੌਜੂਦ ਸ਼ੁਭ ਵੈਸ਼ਨਵ ਚਿੰਨ੍ਹ

ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ‘ਚ ਰਾਮ ਲੱਲਾ ਦੀ ਮੂਰਤੀ ਲਈ ਗਹਿਣਿਆਂ ਨੂੰ ਅਧਿਆਤਮ ਰਾਮਾਇਣ, ਵਾਲਮੀਕੀ ਰਾਮਾਇਣ, ਰਾਮਚਰਿਤਮਾਨਸ ਅਤੇ ਅਲਵੰਦਰ ਸਤਰੋਤਮ ਵਰਗੇ ਗ੍ਰੰਥਾਂ ਦੇ ਵਿਆਪਕ […]

26 ਜਨਵਰੀ ਤੱਕ ਮੁੜ ਛੁੱਟੀਆਂ ਦਾ ਐਲਾਨ, ਸਿੱਖਿਆ ਵਿਭਾਗ ਵਲੋਂ ਨਵੇਂ ਹੁਕਮ ਜਾਰੀ

ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਚੰਡੀਗੜ੍ਹ ਦੇ ਸਕੂਲਾਂ ‘ਚ ਮੁੜ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ […]

ਮੁਸਲਿਮ ਕਾਰੀਗਰ ਨੇ ਕੰਪਿਊਟਰ ਗ੍ਰਾਫਿਕਸ ਦੀ ਮਦਦ ਨਾਲ ਸੋਨੇ ਦੀ ਮੁੰਦਰੀ ‘ਤੇ ਬਣਾਇਆ ਰਾਮ ਮੰਦਰ

ਅਯੁੱਧਿਆ ਦੇ ਰਾਮ ਮੰਦਰ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ‘ਤੇ ਇਕ ਕਲਾਕਾਰ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਰਾਮ ਮੰਦਰ ਦੀ ਮੂਰਤੀ ਸੋਨੇ ਦੀ ਮੁੰਦਰੀ […]

ਪਿੱਤਲ ਦੇ ਭਾਂਡਿਆਂ ਨੂੰ ਲਿਸ਼ਕਾਉਣ ਲਈ ਕੁਝ ਪ੍ਰਭਾਵਸ਼ਾਲੀ ਨੁਸਖੇ

ਅੱਜ ਕੱਲ੍ਹ ਹਰ ਘਰ ਦੀ ਰਸੋਈ ਵਿੱਚ ਸਟੀਲ ਦੇ ਭਾਂਡੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਤੇ ਹੁਣ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾਂਹ […]

ਰਾਮ ਲੱਲਾ ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ 1000 ਸਕ੍ਰੀਨਾਂ ਤੇ ਦਿਖਾਇਆ ਜਾਵੇਗਾ ਲਾਈਵ

ਅੱਜ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਵਾਲੇ ਭਗਵਾਨ ਰਾਮ ਲੱਲਾ ਦੇ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਪੰਜਾਬ ‘ਚ ਵੀ ਕਾਫ਼ੀ ਉਤਸ਼ਾਹ ਦੀ ਲਹਿਰ ਹੈ। ਪੰਜਾਬ […]

ਹੁਣ ਸਾਲ ‘ਚ 2 ਵਾਰ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ, CBSE ਦਾ ਫੈਸਲਾ

ਸੈਸ਼ਨ 2024-25 ‘ਚ 10ਵੀਂ ਤੇ 12ਵੀਂ ਕਲਾਸ ਦੀ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਮਲਟੀਪਲ ਬੋਰਡ ਫਾਰਮੈਟ ਵਿੱਚ ਬੈਠਣ ਵਾਲੇ ਪਹਿਲਾ ਬੈਚ ਹੋਣਗੇ। ਮੰਤਰਾਲੇ ਦੇ ਸੀਨੀਅਰ […]

ਭਾਰਤ ‘ਚ ਜਲਦ ਸ਼ੁਰੂ ਹੋਵੇਗੀ ਸੈਟੇਲਾਈਟ ਇੰਟਰਨੈਟ ਸੇਵਾ, ਐਲੋਨ ਮਸਕ ਕਰਨਗੇ ਪ੍ਰਦਾਨ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਜਲਦੀ ਹੀ ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੀ ਕੰਪਨੀ […]

ਸਰਦੀਆਂ ‘ਚ ਸਿਹਤਮੰਦ ਫਲਾਂ ਦਾ ਸੇਵਨ ਜ਼ਰੂਰੀ, ਮਿਲੇਗੀ ਸਰਦੀ-ਜ਼ੁਕਾਮ ਤੋਂ ਮੁਕਤੀ

ਸਰਦੀਆਂ ਦੇ ਮੌਸਮ ਵਿੱਚ ਸਾਨੂੰ ਅਜਿਹੀ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਸਾਡੇ ਸਰੀਰ ਨੂੰ ਲੰਬੇ ਸਮੇਂ ਤੱਕ ਗਰਮ ਰੱਖ ਸਕੇ। ਇਸ ਲਈ ਇਸ […]

ਡਾ.ਨਵਜੋਤ ਕੌਰ ਸਿੱਧੂ ਨਹੀਂ ਲੜੇਗੀ ਲੋਕ ਸਭਾ ਚੋਣ, ਨਵਜੋਤ ਸਿੱਧੂ ਨੇ ਦੱਸਿਆ ਕਾਰਨ

ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਲੋਕ ਸਭਾ ਚੋਣਾਂ ‘ਚ ਹਿੱਸਾ ਲੈਣ ਨੂੰ ਲੈ […]

ਅਯੁੱਧਿਆ ‘ਚ ਸਜਿਆ ਦੁਨੀਆ ਦਾ ਸਭ ਤੋਂ ਵੱਡਾ 300 ਫੁੱਟ ਵਾਲਾ ਦੀਵਾ, 1008 ਟਨ ਮਿੱਟੀ ਦੀ ਹੋਈ ਵਰਤੋਂ

ਅਯੁੱਧਿਆ ‘ਚ ਰਾਮ ਉਤਸਵ ਅਤੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਹਰ ਪਾਸੇ ਸਜਾਵਟ ਹੋ ਰਹੀ ਹੈ, ਰਾਮਲੱਲਾ ਨੂੰ ਮੰਦਰ ਦੇ ਪਾਵਨ ਅਸਥਾਨ […]