ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 07 ਗਲੌਕ ਪਿਸ//ਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋ/ਇਨ, 02 ਲੱਖ ਰੁਪਏ ਡ/ਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ 03 ਦੋ/ਸ਼ੀ ਗ੍ਰਿਫ/ਤਾਰ
ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੇ ਸਫਲਤਾ ਹਾਸਿਲ ਕਰਦੇ ਹੋਏ 07 ਗਲੌਕ ਪਿਸ//ਟਲ 9MM ਸਮੇਤ 07 ਮੈ//ਗਜੀਨ ਅਤੇ 07 ਰੌਂ//ਦ, 02 ਕਿੱਲੋ ਹੈਰੋਇ//ਨ, 02 ਲੱਖ ਰੁਪਏ ਡ//ਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ ਤਿੰਨ ਦੋ//ਸ਼ੀ ਗ੍ਰਿਫ//ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜੋ ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਸ਼ੱਕੀ ਵਿਅਕਤੀ ਜੋ ਪਾਕਿਸਤਾਨੀ ਸਮੱਗ//ਲਰਾਂ ਦੇ ਸੰਪਰਕ ਵਿੱਚ ਹਨ ਅਤੇ ਪਿਛਲੇ ਦਿਨੀ ਉਕਤ ਤਿੰਨਾ ਦੋਸੀਆ ਨੇ ਪਾਕਿਸ//ਤਾਨੀ ਸਮੱਗਲ//ਰਾਂ ਵੱਲੋਂ ਭੇਜੀ ਗਈ ਗੈਰ ਕਾਨੂੰਨੀ ਹਥਿਆਰਾਂ ਦੀ ਇਕ ਖੇਪ ਹਾਸਲ ਕਰ ਲਈ ਹੈ ਅਤੇ ਅੱਜ ਤਿੰਨੋ ਇਸ ਖੇਪ ਕਿਸੇ ਪਾਰਟੀ ਨੂੰ ਦੇਣ ਲਈ ਆਪਣੇ ਥੀ-ਵੀਲਰ ਰੰਗ ਕਾਲਾ ਪਰ ਸਵਾਰ ਹੋ ਕੇ ਜਾ ਰਹੇ ਸਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਇੰਚਾਰਜ ਸਪੈਸ਼ਲ ਸੈੱਲ ਵੱਲੋ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਪੁਲੀ ਸੂਆ ਪਿੰਡ ਬੋਪਾਰਏ ਬਾਜ ਸਿੰਘ ਤੋਂ ਉਕਤ ਤਿੰਨਾ ਦੋਸ਼ੀ ਜਤਿੰਦਰ ਸਿੰਘ ਉਰਫ ਰੋਸ਼ਾ ਪੁੱਤਰ ਗੁਰਵੈਲ ਸਿੰਘ ਵਾਸੀ ਪਿੰਡ ਕਾਉਂਕੇ ਥਾਣਾ ਘਰਿੰਡਾ, ਰਣਜੀਤ ਸਿੰਘ ਉਰਫ ਜੀਤ ਪੁੱਤਰ ਗੁਰਧੀਰ ਸਿੰਘ ਵਾਸੀ ਪਿੰਡ ਢੋਡੀਵਿੰਡ ਥਾਣਾ ਘਰਿੰਡਾ ਅਤੇ ਕਰਨ ਪੁੱਤਰ ਸੰਦੀਪ ਸਿੰਘ ਵਾਸੀ ਸਰਪੰਚ ਵਾਲਾ ਚੌਂਕ, ਮੋਹਕਮਪੁਰਾ ਥਾਣਾ ਮੋਹਕਮਪੁਰਾ ਨੂੰ 07 ਗਲੌਕ ਪਿਸਟ//ਲ 9MM ਸਮੇਤ 07 ਮੈਗ//ਜ਼ੀਨ ਅਤੇ 07 ਰੌਂ//ਦ ਅਤੇ ਇੱਕ ਆਟੋ ਰਿਕਸ਼ਾ ਸਮੇਤ ਗ੍ਰਿਫ//ਤਾਰ ਕਰ ਲਿਆ ਗਿਆ। ਜਿਸ ਸਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰ. 6() ਮਿਤੀ 18/04/2025 ਜਰਮ 25/54/59 ਅਸਲਾ ਐਕਟ ਤਹਿਤ ਥਾਣਾ ਲੋਪੋਕੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਸੀ। ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਮੁੱਢਲੀ ਤਫਤੀਸ਼ ਦੌਰਾਨ ਦੌਰਾਨ 02 ਕਿੱਲੋ ਹੈਰੋਇ//ਨ ਅਤੇ 02 ਲੱਖ ਡ//ਰੱਗ ਮ//ਨੀ ਹੋਰ ਬ੍ਰਾਮਦ ਹੋਈ ਹੈ। ਉਕਤ ਗ੍ਰਿਫ//ਤਾਰ ਦੋ//ਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਰਿਕਵਰੀ:-
1. 07 ਗਲੌਕ ਪਿਸ//ਟਲ 9MM
2. 07 ਮੈਗ/ਜੀਨ ਅਤੇ 07 ਰੌਂ//ਦ
3. 02 ਕਿੱਲੋ ਹੈਰੋਇ//ਨ
4. 02 ਲੱਖ ਰੁਪਏ ਡ//ਰੱਗ ਮਨੀ
5. ਇੱਕ ਆਟੋ ਰਿਕਸ਼ਾ