India ਅਤੇ Canada ਵਿਚਾਲੇ ਫਿਰ ਵਧਦਾ ਜਾ ਰਿਹਾ ਤਣਾਅ, Canadian Agency ਨੇ ਕੀਤਾ ਵੱਡਾ ਦਾਅਵਾ

India ਅਤੇ Canada ਦਰਮਿਆਨ ਤਣਾਅ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ, ਕਿਉਂਕਿ Canadian Security Intelligence Service (CSIS) ਨੇ ਰਿਪੋਰਟ ਦਿੱਤੀ ਹੈ ਕਿ China ਅਤੇ India ਦੋਵੇਂ ਗੈਰ-ਕਾਨੂੰਨੀ ਫੰਡਿੰਗ ਅਤੇ ਹੋਰ ਮਦਦ ਦੇ ਕੇ ਆਪਣੀ ਪਸੰਦ ਦੇ ਨੇਤਾਵਾਂ ਨੂੰ Canadian ਪਾਰਲੀਮੈਂਟ ਵਿੱਚ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜ਼ਿਕਰਯੋਗ Canadian Security Intelligence Service ਦੇ ਅਨੁਸਾਰ, India ਨੇ ਵਿੱਤੀ ਸਹਾਇਤਾ ਅਤੇ ਹੋਰ ਰੂਪਾਂ ਦੀ ਸਹਾਇਤਾ ਦੁਆਰਾ ਤਰਜੀਹੀ ਉਮੀਦਵਾਰਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਕੇ Canada ਦੀ ਘਰੇਲੂ ਰਾਜਨੀਤੀ ਵਿੱਚ ਦਖਲਅੰਦਾਜ਼ੀ ਕੀਤੀ ਹੈ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ Canada ਦੇ ਘਰੇਲੂ ਮਸਲਿਆਂ ਵਿੱਚ ਦਖਲ ਦੇ ਕੇ ਖਾਲਿਸਤਾਨੀ ਲਹਿਰ ਦੇ ਸਮਰਥਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੈ। ‘The Global and Mail’ ਦੁਆਰਾ ਰਿਪੋਰਟ ਕੀਤੀ ਗਈ ਹੈ, CSIS ਇਸ ਦਸਤਾਵੇਜ਼ ਨੂੰ ‘Country Summaries’ ਵਜੋਂ ਦਰਸਾਉਂਦਾ ਹੈ।

 

Leave a Reply

Your email address will not be published. Required fields are marked *