Gippy Grewal ਨੇ ਪਤਨੀ ਅਤੇ ਪੁੱਤਰ ਨਾਲ ਪਿਆਰ ਭਰੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕੀਤੀਆਂ ਸ਼ੇਅਰ

ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ Gippy Grewal ਸੋਸ਼ਲ ਮੀਡੀਆ ‘ਤੇ ਆਪਣੀ ਸਰਗਰਮ ਮੌਜੂਦਗੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਪਤਨੀ Ravneet Grewal ਅਤੇ ਸਭ ਤੋਂ ਛੋਟੇ ਬੇਟੇ Gurbaz Grewal ਨਾਲ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਕਾਫ਼ੀ ਪਿਆਰ ਮਿਲਿਆ ਹੈ।

Gippy Grewal ਅਕਸਰ ਆਪਣੀ ਪਤਨੀ Ravneet Grewal ਅਤੇ ਬੱਚਿਆਂ ਨਾਲ ਫੋਟੋਆਂ ਪੋਸਟ ਕਰਦੇ ਹਨ। ਇਸ ਦੇ ਨਾਲ ਹੀ Gippy Grewal ਆਪਣੇ ਵਿਅਸਤ ਜੀਵਨ ਦੇ ਬਾਵਜੂਦ ਪਰਿਵਾਰਕ ਸਮੇਂ ਨੂੰ ਤਰਜੀਹ ਦਿੰਦੇ ਹਨ। ਫਿਲਹਾਲ ਉਹ ਆਪਣੀ ਆਉਣ ਵਾਲੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ‘ਤੇ ਕੰਮ ਕਰ ਰਹੇ ਹਨ, ਜੋ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।

ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ ਅਤੇ ਮਲਕੀਤ ਰੂਨੀ ਆਉਣ ਵਾਲੀ ਫਿਲਮ ਦਾ ਹਿੱਸਾ ਹਨ, ਅਤੇ ਪੂਰੀ ਕਾਸਟ ਇਸ ਨੂੰ ਲੈ ਕੇ ਰੋਮਾਂਚਿਤ ਹੈ। ਜ਼ਿਕਰਯੋਗ, ਇਸ ਤੋਂ ਪਹਿਲਾਂ ਫ਼ਿਲਮ ਦੇ ਬਾਕੀ ਭਾਗਾਂ ਨੂੰ ਵੀ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ ਅਤੇ ਹੁਣ ਇਸ ਫ਼ਿਲਮ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।

 

 

Gippy Grewal shared loving pictures with his wife and son on social media

Famous Punjabi actor and singer Gippy Grewal is known for his active presence on social media. He recently posted pictures with his wife Ravneet Grewal and youngest son Gurbaz Grewal, which received a lot of love from fans.

Gippy Grewal often posts photos with his wife Ravneet Grewal and kids. Also Gippy Grewal prefers family time despite his busy life. He is currently working on his upcoming film ‘Ardas Sarbat De Bhale Di’, which is slated to release soon.

Apart from this, Gurpreet Ghuggi, Jasmin Bhasin and Malkeet Rooney are part of the upcoming film, and the entire cast is excited about it. Notably, earlier the rest of the film also got a lot of love from the audience and now the audience is eagerly waiting for this film as well.

 

Leave a Reply

Your email address will not be published. Required fields are marked *