Diljit Dosanjh ਅਮਰੀਕੀ ਰੈਪਰ NLE Choppa ਨਾਲ ਲੈ ਕੇ ਰਹੇ ਆਪਣਾ ਨਵਾਂ ਗੀਤ, ਟੀਜ਼ਰ ਕੀਤਾ ਰਿਲੀਜ਼

Diljit Dosanjh and NLE Choppa

ਮਸ਼ਹੂਰ ਪੰਜਾਬੀ ਗਾਇਕ Diljit Dosanjh, ਆਪਣੀ ਸੁਰੀਲੀ ਆਵਾਜ਼ ਨਾਲ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰ ਰਹੇ ਹਨ। ਉਸ ਦੇ ਸੰਗੀਤ ਮੇਲੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੋਹ ਰਹੇ ਹਨ। Diljit Dosanjh ਅਮਰੀਕੀ ਰੈਪਰ NLE Choppa ਨਾਲ ਆਪਣਾ ਨਵਾਂ ਗੀਤ ਲੈ ਕੇ ਆ ਰਿਹਾ ਹੈ। ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਗਾਣੇ ਦੀ ਝਲਕ ਦਾ ਟੀਜ਼ਰ ਰਿਲੀਜ਼ ਕੀਤਾ ਹੈ।

ਜ਼ਿਕਰਯੋਗ, ਟੀਜ਼ਰ ਤੋਂ ਪੈਦਾ ਹੋਏ ਉਤਸ਼ਾਹ ਤੋਂ ਬਾਅਦ Diljit Dosanjh ਅਤੇ NLE Choppa 26 ਜੁਲਾਈ ਨੂੰ ਆਪਣਾ ਗੀਤ ‘ਮੁਹੰਮਦ ਅਲੀ’ ਰਿਲੀਜ਼ ਕਰਨਗੇ। Diljit Dosanjh ਨੇ ਵੀਰਵਾਰ ਨੂੰ ਗੀਤ ਦਾ ਇੱਕ ਵੀਡੀਓ ਸਾਂਝਾ ਕੀਤਾ, ਇਸ ਨੂੰ ਸਰਪ੍ਰਾਈਜ਼ ਦੱਸਿਆ, ਕਿਉਂਕਿ ਉਹ ਇਸ ਪ੍ਰੋਜੈਕਟ ਵਿੱਚ NLE ਚੋਪਾ ਨਾਲ ਸਹਿਯੋਗ ਕਰ ਰਿਹਾ ਹੈ।

Diljit Dosanjh ਇਸ ਸਮੇਂ ਪੰਜਾਬੀ ਫਿਲਮ ‘ਸਰਦਾਰ ਜੀ 3’ ਸਮੇਤ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਹਨ। ਉਸਨੇ ਹਾਲ ਹੀ ‘ਚ ਪਹਿਲੇ ਪੋਸਟਰ ਦਾ ਖੁਲਾਸਾ ਕੀਤਾ ਅਤੇ ਰਿਲੀਜ਼ ਦੀ ਮਿਤੀ ਦੀ ਘੋਸ਼ਣਾ ਕੀਤੀ, ਜੋ ਕਿ 27 ਜੂਨ, 2025 ਲਈ ਨਿਰਧਾਰਤ ਕੀਤੀ ਗਈ ਹੈ। ਪ੍ਰਸ਼ੰਸਕ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਕਿਉਂਕਿ ਸਰਦਾਰ ਜੀ ਦੀਆਂ ਪਹਿਲੇ ਦੋ ਭਾਗ 2015 ਅਤੇ 2016 ‘ਚ ਰਿਲੀਜ਼ ਕੀਤੇ ਗਏ ਸਨ।

 

 

Diljit Dosanjh has released a teaser of his new song with American rapper NLE Choppa

 

Famous Punjabi singer Diljit Dosanjh is gaining popularity in India and internationally with his melodious voice. His concerts have been enthralling audiences across the world. Diljit Dosanjh is coming up with his new song with American rapper NLE Choppa. She has released a preview teaser of the song on her Instagram account to excite her fans.

Notably, after the excitement generated from the teaser, Diljit Dosanjh and NLE Choppa will release their song ‘Muhammad Ali’ on July 26. Diljit Dosanjh shared a video of the song on Thursday, calling it a surprise, as he is collaborating with NLE Choppa on the project.

Diljit Dosanjh is currently working on several projects including the Punjabi film ‘Sardaar Ji 3’. He recently revealed the first poster and announced the release date, which is set for June 27, 2025. Fans are eagerly waiting for the film, as the first two parts of Sardar Ji were released in 2015 and 2016.

 

 

Leave a Reply

Your email address will not be published. Required fields are marked *