ਪ੍ਰਸਿੱਧ ਪੰਜਾਬੀ ਗਾਇਕ Karan Aujla ਨੇ ਹਾਲ ਹੀ ਵਿੱਚ ਆਪਣੇ ਸੰਗੀਤ ਦੀ ਬਜਾਏ ਆਪਣੀ ਦਰਿਆਦਿਲੀ ਲਈ ਸਭ ਦਾ ਧਿਆਨ ਖਿੱਚਿਆ ਹੈ। ਜ਼ਿਕਰਯੋਗ, Karan Aujla ਨੇ ਪੰਜਾਬ ਦੇ ਖੰਨਾ ਜ਼ਿਲ੍ਹੇ ਦੇ ਅੰਤਰਰਾਸ਼ਟਰੀ ਪੈਰਾ-ਐਥਲੀਟ ਕਰਾਟੇ ਖਿਡਾਰੀ Tarun Sharma ਦਾ 9 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ।
Tarun Sharma ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ- “Thank you so much @karanaujla ji close my all bank loan and thank you to all NRI Punjabi and Indian brother help me and support me for my bank loan।”
ਇਸ ਦੇ ਨਾਲ ਹੀ ਬੀਤੇ ਦਿਨੀਂ Karan Aujla ਇੱਕ ਗੀਤ ਦੀ ਸ਼ੂਟਿੰਗ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਗਰਦਨ ਦੀ ਹੱਡੀ ਮਸਾਂ ਟੁੱਟਣੋ ਬਚੀ ਹੈ। ਇਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹਾਦਸੇ ਦੀ ਵੀਡੀਓ ਦੇ ਨਾਲ ਸਾਂਝੀ ਕੀਤੀ ਹੈ।
ਇਸ ਤੋਂ ਇਲਾਵਾ Karan Aujla ਇਸ ਸਮੇਂ ਆਪਣੇ ਗੀਤ ‘ਤੌਬਾ-ਤੌਬਾ’ ਨਾਲ ਵਾਹ-ਵਾਹ ਖੱਟ ਰਿਹਾ ਹੈ, ਜੋ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਦੀ ਆਉਣ ਵਾਲੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਵਿੱਚ ਦਿਖਾਇਆ ਗਿਆ ਹੈ। ਇਹ ਗੀਤ ਹਿੱਟ ਹੋ ਗਿਆ ਹੈ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਫ਼ੀ ਪ੍ਰਸਿੱਧ ਹੈ।
Punjabi singer Karan Aujla paid the loan of 9 lakhs of Punjab player Tarun Sharma
Popular Punjabi singer Karan Aujla has recently grabbed attention for his generosity rather than his music. Notably, Karan Aujla has repaid the loan of 9 lakh rupees of international para-athlete karate player Tarun Sharma from Khanna district of Punjab.
Tarun Sharma shared a video on Instagram and wrote – “Thank you so much @karanaujla ji close my all bank loan and thank you to all NRI Punjabi and Indian brother help me and support me for my bank loan.”
Along with this, Karan Aujla was a victim of a car accident during the shooting of a song in the past, due to which he suffered minor injuries and suffered a broken neck bone. He has shared this information on his social media account along with the video of the accident.
Apart from this, Karan Aujla is currently buzzing with his song ‘Tauba-Tauba’, which is featured in Vicky Kaushal and Amy Virk’s upcoming Bollywood film ‘Bad News’. The song has become a hit and is quite popular on various social media platforms.