Italy ‘ਚ Satinder Sartaaj ਨੇ ਲਾਈਆਂ ਖੂਬ ਰੌਣਕਾਂ, ਨਵਾਂ ਇਤਿਹਾਸ ਲਿਖਣ ‘ਚ ਹੋਇਆ ਕਾਮਯਾਬ

Satinder Sartaaj

ਪ੍ਰਸਿੱਧ ਪੰਜਾਬੀ ਗਾਇਕ Satinder Sartaaj ਨੇ 13 ਜੁਲਾਈ ਨੂੰ Rome, Italy ਵਿੱਚ ਇੱਕ ਸਫਲ ਸਟੇਜ ਸ਼ੋਅ ਕਰਕੇ Europe ਸੰਗੀਤ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਈ ਹੈ। ਜ਼ਿਕਰਯੋਗ, ਇਸ ਪੰਜਾਬੀ ਗਾਇਕ ਨੇ ਹਾਲ ਹੀ ਵਿੱਚ Italy ਵਿੱਚ ਪਹਿਲੀ ਵਾਰ ਵੈਟੀਕਰਨ ਸਿਟੀ ਨੇੜੇ ਇੱਕ ਹਾਲ ਵਿੱਚ ਪਰਫਾਰਮ ਕਰਕੇ ਇਤਿਹਾਸ ਰਚਿਆ ਹੈ।

ਇਸ ਦੇ ਨਾਲ ਹੀ Satinder Sartaaj ਅਤੇ ਉਨ੍ਹਾਂ ਦੀ ਟੀਮ ਦੀ ਵਿਸ਼ੇਸ਼ਤਾ ਵਾਲਾ ਇਹ ਸ਼ੋਅ ਬਹੁਤ ਸਫਲ ਰਿਹਾ, ਜਿਸ ਵਿੱਚ ਦਰਸ਼ਕਾਂ ਦੀ ਵੱਡੀ ਗਿਣਤੀ ਨੇ Satinder Sartaaj ਦੀ ਗਾਇਕੀ ਲਈ ਆਪਣਾ ਪਿਆਰ ਦਿਖਾਇਆ। Europe ਦੇ ਪ੍ਰਸਿੱਧ ਐਂਕਰ ਮਨਦੀਪ ਸੈਣੀ ਨੇ ਆਪਣੀ ਸੁਰੀਲੀ ਆਵਾਜ਼ ਨਾਲ Satinder Sartaaj ਨੂੰ ਸਰੋਤਿਆਂ ਨਾਲ ਜਾਣੂ ਕਰਵਾਇਆ ਅਤੇ ਸ਼ਾਇਰੀ ਨਾਲ ਸ਼ਾਨਦਾਰ ਮਾਹੌਲ ਕਾਇਮ ਕੀਤਾ।

ਇਸ ਤੋਂ ਬਾਅਦ Satinder Sartaaj ਨੇ ਕਈ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸ਼ੋਅ ਦੀ ਸਫਲਤਾ ਦਾ ਸਿਹਰਾ ਸਮੁੱਚੀ ਟੀਮ ਅਤੇ ਮੁੱਖ ਪ੍ਰਬੰਧਕ ਪੰਕਜ ਢੀਂਗਰਾ, ਸੰਦੀਪ ਸਿੰਘ, ਗੁਰਲਾਲ ਚਹਿਲ, ਰੋਬਿਨ ਅਤੇ ਵਿਕਾਸ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਇਸ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਲੋਕ ਨੇੜੇਲੇ ਪਿੰਡਾਂ ਤੋਂ ਬੱਸਾਂ ਭਰ-ਭਰ ਪਹੁੱਚੇ ਹੋਏ ਸਨ ।

 

 

Satinder Sartaaj created a lot of noise in Italy, succeeded in writing a new history

 

 

Popular Punjabi singer Satinder Sartaaj has made his mark in Europe music industry with a successful stage show in Rome, Italy on 13th July. Notably, this Punjabi singer has recently created history by performing in Italy for the first time in a hall near Vetikaran City.

Also, the show featuring Satinder Sartaaj and his team was a huge success, with a large number of viewers showing their love for Satinder Sartaaj’s singing. Europe’s famous anchor Mandeep Saini introduced Satinder Sartaaj to the audience with his melodious voice and created a wonderful atmosphere with poetry.

After this, Satinder Sartaaj enthralled the audience with many popular songs. The success of the show goes to the entire team and chief organizers Pankaj Dhingra, Sandeep Singh, Gurlal Chahal, Robin and Vikas, who worked tirelessly to ensure its success. Busloads of people from nearby villages had arrived to make this show a success.

 

Leave a Reply

Your email address will not be published. Required fields are marked *