ਸ਼੍ਰੋਮਣੀ ਅਕਾਲੀ ਆਗੂ ਬਿਕਰਮ ਮਜੀਠੀਆ ਡਰੱਗਜ਼ ਮਾਮਲੇ ‘ਚ 7 ਦਿਨ ਪਹਿਲਾਂ ਜਾਰੀ ਨੋਟਿਸ ਤੋਂ ਬਾਅਦ SIT ਸਾਹਮਣੇ ਪੇਸ਼ ਹੋਣ ਲਈ ਅੱਜ ਪਟਿਆਲਾ ਪਹੁੰਚੇ। ਮਜੀਠੀਆ ਆਪਣੇ ਸਮਰਥਕਾਂ ਨਾਲ ਇੱਥੇ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸ਼ਹੀਦੀ ਮਹੀਨਾ ਖਤਮ ਹੋਣ ਤੋਂ ਬਾਅਦ ਜੋ ਵੀ ਕਹਿਣਗੇ, ਉਸ ਦਾ ਜਵਾਬ ਦੇਣਗੇ।
Related Posts
ਪੰਜਾਬ ‘ਚ ਨਿਗਮ ਚੋਣਾਂ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ, 12 ਦਸੰਬਰ ਆਖਰੀ ਮਿਤੀ
- Sukhjeet Kaur
- December 9, 2024
- 0
ਪੰਜਾਬ ‘ਚ 5 ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ 21 ਦਸੰਬਰ ਨੂੰ ਹੋਣੀਆਂ ਹਨ। ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਸਵੇਰੇ […]
WAQF BOARD:- ਦੇਸ਼ ਵਿੱਚ ਨਵੇਂ ਬਣੇ ਵਕਫ ਬੋਰਡ ਦਾ ਕੀ ਹੈ ਅਸਲ ਸੱਚ !
- Sukhjeet Kaur
- April 4, 2025
- 0
ਦੇਸ਼ ਵਿੱਚ ਨਵੇਂ ਬਣੇ ਵਕਫ ਬੋਰਡ ਦਾ ਕੀ ਹੈ ਅਸਲ ਸੱਚ , ਵਿਸਥਾਰ ਪੂਰਵਕ ਪੜੋ ਕੀ ਹੋਣਗੀਆਂ ਤਬਦੀਲੀਆਂ LokSabha ਤੋਂ ਬਾਅਦ ਹੁਣ Rajya Sabha ਵਿੱਚ […]
17% ਤੱਕ ਮਹਿੰਗਾ ਹੋ ਸਕਦਾ ਮੋਬਾਈਲ ਰੀਚਾਰਜ, ਟੈਲੀਕਾਮ ਕੰਪਨੀਆਂ ਵਧਾ ਸਕਦੀਆਂ ਨੇ ਮੋਬਾਈਲ ਸੇਵਾ ਯੋਜਨਾਵਾਂ
- Sukhjeet Kaur
- April 13, 2024
- 0
ਟੈਲੀਕਾਮ ਕੰਪਨੀਆਂ ਇਸ ਸਾਲ 15-17% ਦੇ ਸੰਭਾਵੀ ਵਾਧੇ ਦੇ ਨਾਲ ਮੋਬਾਈਲ ਸੇਵਾ ਯੋਜਨਾਵਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ। Jio ਅਤੇ Airtel ਵੀ […]
