ਪੰਜਾਬ ਪੁਲਿਸ ਅੱਜ ਇੱਕ ਹੋਰ ਵੱਡਾ ਫੇਰ ਬਦਲ ਹੋਇਆ ਹੈ ਜਿਸ ਦੇ ਵਿੱਚ ਕੀ ਪਹਿਲਾਂ 91 ਵੱਡੇ ਪੁਲਿਸ ਅਧਿਕਾਰੀ ਦੇ ਤਬਾਦਲੇ ਹੋਏ ਸਨ ਪਰਹੂਮ 183 ਡੀਐਸਪੀ ਰੈਂਕ ਦੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਤਬਾਦਲੇ ਪੰਜਾਬ ਦੇ ਹਰ ਜਿਲ੍ਹੇ ਵਿੱਚ ਹੋਏ ਨੇ ਤਾਂ ਜਿਸ ਦੇ ਵਿੱਚ ਕੀ ਕਈ ਵੱਡੇ ਨਾਮ ਸ਼ਾਮਿਲ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਤਬਾਦਲਿਆਂ ਦਾ ਦੌਰ ਜਾਰੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਹ ਪੂਰੀ ਲਿਸਟ ਭੇਜੀ ਗਈ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਹੁਣ 183 ਜਿਹੜੇ ਡੀਐਸਪੀ ਨੇ ਉਹ ਤੁਹਾਡੇ ਇਲਾਕਿਆਂ ‘ਚ ਆਣਗੇ ਤੁਸੀਂ ਵੀ ਦੇਖੋ ਤੁਹਾਡੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕੌਣ ਕੌਣ ਡੀਐਸਪੀ ਦੀ ਕਮਾਨ ਸੰਭਾਲੇਗਾ।