ਸ੍ਰੀ ਸ਼ਿਵਦਰਸ਼ਨ ਸਿੰਘ, PPS, DSP ਡਿਟੈਕਟਿਵ, ਹੁਸ਼ਿਆਰਪੁਰ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਅਤੇ ਤਣਦੇਹੀ ਨਾਲ ਕਰਨ ਅਤੇ ਪੁਲਿਸ ਮਹਿਕਮੇ ਪ੍ਰਤੀ ਬੇਹਤਰੀਨ ਸੇਵਾਵਾਂ ਨਿਭਾਉਂਣ ਬਦਲੇ ਸ੍ਰੀ ਗੌਰਵ ਯਾਦਵ, IPS, DGP ਪੰਜਾਬ ਵੱਲੋਂ Award of “Director General Commendation Disc” ਨਾਲ ਨਿਵਾਜ਼ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਦੇ ਨਾਲ ਹੀ ਸ੍ਰੀ ਸੁਰਿੰਦਰਾ ਲਾਂਬਾ, IPS, SSP ਵੱਲੋਂ ਸ੍ਰੀ ਸ਼ਿਵਦਰਸ਼ਨ ਸਿੰਘ, PPS, DSP ਡਿਟੈਕਟਿਵ ਨੂੰ ਡਿਸਕ ਲਗਾ ਕੇ ਸਨਮਾਨਿਤ ਕੀਤਾ ਗਿਆ।
ਸ੍ਰੀ ਸੁਰਿੰਦਰਾ ਲਾਂਬਾ, IPS, SSP ਨੇ ਸ੍ਰੀ ਸ਼ਿਵਦਰਸ਼ਨ ਸਿੰਘ, PPS, DSP ਡਿਟੈਕਟਿਵ ਨੂੰ ਡਿਸਕ ਲਗਾ ਕੇ ਕੀਤਾ ਸਨਮਾਨਿਤ
