ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਇਸੇ ਲੜੀ ਤਹਿਤ 5 ਆਈ.ਪੀ.ਐਸ. ਅਤੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਇਸ ਦੇ ਨਾਲ ਹੀ ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ ਆਈ.ਪੀ.ਐਸ. ਅਖਿਲ ਚੌਧਰੀ, ਗੌਰਵ ਤੂਰਾ, ਸੁਹੇਲ ਕਾਸਿਮ ਮੀਰ, ਡਾ: ਪ੍ਰਗਿਆ ਜੈਨ, ਮਹਿਤਾਬ ਸਿੰਘ, ਪੀ.ਪੀ.ਐਸ. ਵਰਿੰਦਰ ਸਿੰਘ ਬਰਾੜ ਅਤੇ ਪੀ.ਪੀ.ਐਸ ਮਨਜੀਤ ਸਿੰਘ ਦਾ ਨਾਂ ਸ਼ਾਮਲ ਹੈ।
ਪੰਜਾਬ ਸਰਕਾਰ ਵੱਲੋਂ ਇਹ ਲਿਸਟ ਭੇਜੀ ਗਈ ਹੈ, ਤੁਸੀਂ ਵੀ ਦੇਖੋ ਤੁਹਾਡੇ ਇਲਾਕੇ ਦੇ ਵਿੱਚ ਕਿਹੜਾ ਅਧਿਕਾਰੀ ਆ ਰਿਹਾ ਹੈ ਅਤੇ ਬਾਕੀ ਅਧਿਕਾਰੀ ਕਿਹੜੇ ਸ਼ਹਿਰ ਦੀ ਕਮਾਨ ਸੰਭਾਲਣਗੇ।