ਪੰਜਾਬੀ ਫ਼ਿਲਮ “Ardaas Sarbat De Bhale Di” ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

ਪੰਜਾਬੀ ਗਾਇਕ ਅਤੇ ਅਭਿਨੇਤਾ Gippy Grewal ਆਪਣੀ ਨਵੀਂ ਪੰਜਾਬੀ ਫਿਲਮ ‘Ardaas Sarbat De Bhale Di’ ਲਈ ਸਭ ਦਾ ਧਿਆਨ ਖਿੱਚ ਰਹੇ ਹਨ। ਹਾਲ ਹੀ ‘ਚ ਰਿਲੀਜ਼ ਹੋਏ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਸਾਲ 2016 ‘ਚ ਆਈ Gippy Grewal ਦੀ ਫਿਲਮ ‘Ardaas’ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

ਇਸਦੇ Box Office ਦੀ ਸਫਲਤਾ ਤੋਂ ਬਾਅਦ, 2019 ਵਿੱਚ ਸਿਨੇਮਾਘਰਾਂ ਵਿੱਚ ‘Ardaas karaa’ ਫ਼ਿਲਮ ਦਾ ਇੱਕ ਸੀਕਵਲ ਰਿਲੀਜ਼ ਕੀਤਾ ਗਿਆ ਸੀ। ਪ੍ਰਸ਼ੰਸਕ ਉਦੋਂ ਤੋਂ ਤੀਜੇ ਭਾਗ, ‘Ardaas Sarbat De Bhale Di’, ਜੋ ਕਿ 13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ, ਦਰਸ਼ਕ ਉਸਦੀ ਉਡੀਕ ਕਰ ਰਹੇ ਹਨ।

ਇਸ ਦੇ ਨਾਲ ਹੀ ਫ਼ਿਲਮ ਵਿੱਚ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਜੱਗੀ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਰਘੁਬੀਰ ਬੋਲੀ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਸਰਦਾਰ ਸੋਹੀ, ਮਲਕੀਤ ਰੌਨੀ, ਰਵਿੰਦਰ ਮੰਡ, ਤਾਨਿਆ ਮਹਾਜਨ ਅਤੇ ਹੋਰ ਨਾਮੀ ਕਲਾਕਾਰ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਫ਼ਿਲਮ Gippy Grewal ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

 

 

 

 

The trailer of the film “Ardaas Sarbat De Bhale Di” received overwhelming response from the audience

Punjabi singer and actor Gippy Grewal is grabbing attention for his new Punjabi film ‘Ardaas Sarbat De Bhale Di’. The trailer of this movie released recently has been liked by the audience. The audience liked Gippy Grewal’s film ‘Ardaas’ in 2016.

After its box office success, a sequel to the film ‘Ardaas karaa’ was released in theaters in 2019. Fans have been waiting ever since for the third installment, ‘Ardaas Sarbat De Bhale Di’, which is all set to hit the theaters on September 13.

Along with this, the film includes Nirmal Rishi, Gurpreet Ghuggi, Jaggi Singh, Prince Kanwaljit Singh, Raghubir Boli, Rupinder Rupi, Rana Jung Bahadur, Sardar Sohi, Malkit Roni, Ravinder Mand, Tanya Mahajan and other famous actors. Apart from this the film is written and directed by Gippy Grewal.

 

Leave a Reply

Your email address will not be published. Required fields are marked *