Surinder Shinda
ਮਰਹੂਮ ਪੰਜਾਬੀ ਗਾਇਕ Surinder Shinda ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਲਈ ‘ਕਿੱਥੇ ਤੁਰ ਗਿਆ ਯਾਰਾ’ ਗੀਤ ਰਿਲੀਜ਼ ਕੀਤਾ ਜਾਵੇਗਾ। ਇਹ ਸਮਾਗਮ ਅੱਜ 26 ਜੁਲਾਈ ਨੂੰ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਹੋਵੇਗਾ, ਜਿਸ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਾਰਾਵਾਲਾ, ਗਾਇਕ ਹੰਸਰਾਜ ਹੰਸ, ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਤੇ ਗੁੱਗੂ ਗਿੱਲ, ਕਰਮਜੀਤ ਅਨਮੋਲ, ਪਾਲੀ ਦੇਤਵਾਲੀਆ, ਯੁਵਰਾਜ ਹੰਸ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਵਿਸ਼ੇਸ਼ ਮਹਿਮਾਨਾਂ ’ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ਸਮਾਰੋਹ ’ਚ ਹਰਪ੍ਰੀਤ ਸੇਖੋਂ, ਨਿਰਮਾਤਾ ਤਲਜਿੰਦਰ ਸਿੰਘ ਨਾਗਰਾ, ਬੌਬੀ ਬਾਜਵਾ ਸਮੇਤ ਨਾਮਵਰ ਫਿਲਮੀ ਹਸਤੀਆਂ ਵੀ ਸ਼ਿਰਕਤ ਕਰਨਗੀਆਂ।
The song dedicated to singer Surinder Shinda first anniversary, ‘Khethi Tur Gaya Yara’ will be released today
To pay tribute to the late Punjabi singer Surinder Shinda on his first death anniversary, the song ‘Khethi Tur Gaya Yara’ will be released. This event will be held today on July 26 at Punjab Kala Bhavan in Chandigarh, in which Cabinet Minister Dr. Baljit Kaur will attend as the chief guest.
Famous lyricist Babu Singh Maan Marawala, singer Hansraj Hans, actors Gurpreet Singh Ghuggi and Gugu Gill, Karamjit Anmol, Pali Detwalia, Yuvraj Hans, former MP Muhammad Sadiq will be among the special guests. Apart from this, famous film personalities including Harpreet Sekhon, producer Taljinder Singh Nagra, Bobby Bajwa will also participate in this ceremony.